6 ਸਾਲ ਦੇ ਗੈਂਪ ਦੇ ਬਾਵਜੂਦ ਵੀ ਪਿੰਕੀ ਨੂੰ ਮਿਲਿਆ ਜਰਮਨੀ ਦਾ ਸਟੂਡੇਂਟ ਵੀਜ਼ਾ
ਪਮਾਲ , ਜਗਰਾਓ , ਜਿਲ੍ਹਾ ਲੁਧਿਆਣਾ ਦੀ ਰਹਿਣ ਵਾਲੀ ਪਿੰਕੀ (ਪਤਨੀ ਹਰਜੀਤ ਸਿੰਘ ) ਨੂੰ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਲਗਭਗ 4 ਮਹੀਨਿਆਂ ‘ਚ ਮਿਲਿਆ ਜਰਮਨੀ ਦਾ ਸਟੱਡੀ ਵੀਜ਼ਾ। ਪਿੰਕੀ ਨੇ 2018 ਵਿੱਚ ਜੀ.ਐੱਨ. ਐੱਮ ਕੀਤੀ ਸੀ ਤੇ ਉਸਦੀ ਸਟੱਡੀ ਚ 6 ਸਾਲ ਦਾ ਗੈਪ ਸੀ। ਪਿੰਕੀ ਦਾ ਸਤੰਬਰ-2024 ਇਨਟੇਕ ਸੀ ਤੇ ਉਸਨੇ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਸਲਾਹ ਨਾਲ ਆਪਣੀਆਂ ਕਲਾਸਾਂ ਇੰਡੀਆ ਤੋਂ ਹੀ ਸ਼ੁਰੂ ਕਰ ਦਿੱਤੀਆ ਸਨ। ਇਸੇ ਦੌਰਾਨ ਹੀ ਉਸਨੇ ਆਪਣੀ ਫਾਈਲ 16 ਸਤੰਬਰ 2024 ਨੂੰ ਅੰਬੈਂਸੀ ਚ ਲਾਈ ਤੇ 22 ਜਨਵਰੀ 2024 ਨੂੰ ਵੀਜ਼ਾ ਆ ਗਿਆ। ਪਿੰਕੀ ਜਰਮਨੀ ਦੇ ਸ਼ਹਿਰ ਬਰਲਿਨ ਵਿਚ ਸਟੱਡੀ ਕਰਨ ਜਾ ਰਹੀ ਹੈ।
Despite a 6-Year Study Gap, Pinky Secures a German Student Visa!
Pinky, hailing from Pamal, Jagraon in Ludhiana district, achieved her dream of studying in Germany with the expert guidance of Kaur Immigration. Married to Harjeet Singh, Pinky had completed her General Nursing and Midwifery (GNM) course back in 2018, leaving a significant 6-year study gap. With determination and support from Kaur Immigration, Pinky received her German study visa in just four months! Her September 2024 intake began on time, thanks to her decision to start her classes online from India while processing her application. On 16th September 2024, her file was submitted to the embassy, and by 22nd January 2024, she was granted her visa. Pinky is now all set to pursue her studies in Berlin, Germany. Congratulations to Pinky on her incredible achievement!
ਪੜ੍ਹਾਈ(Education):- 2018 ‘ਚ ਜੀ. ਐੱਨ. ਐੱਮ ਪਾਸ ਕੀਤੀ ਸੀ।
ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਪਿੰਕੀ ਨੂੰ ਜਰਮਨੀ ਵੀਜ਼ਾ ਹਾਸਿਲ ਕਰਨ ਲਈ ਬਹੁਤ-ਬਹੁਤ ਵਧਾਈਆਂ।
Discover more from kaur Immigration
Subscribe to get the latest posts sent to your email.
4 Comments