ਇੱਕ ਮੋਡਿਊਲ ਚੋਂ 5.5 ਬੈਂਡ ਸਕੋਰ ਨਾਲ ਸਤਨਾਮ ਸਿੰਘ ਦਾ ਲੱਗਾ ਕੈਨੇਡਾ ਦਾ ਸਟੂਡੈਂਟ ਵੀਜ਼ਾ

Satnam Singh Secures Canadian Student Visa with 5.5 Band Score in One Module

ਇੱਕ ਮੋਡਿਊਲ ਚੋਂ 5.5 ਬੈਂਡ ਸਕੋਰ ਨਾਲ ਸਤਨਾਮ ਸਿੰਘ ਦਾ ਲੱਗਾ ਕੈਨੇਡਾ ਦਾ ਸਟੂਡੈਂਟ ਵੀਜ਼ਾ

District Ferozepur Resident, Satnam Singh, son of Balpreet Singh and Mandeep Kaur, achieved his Canadian student visa within just 15 days after biometric submission, with the dedicated assistance of Kaur Immigration. Satnam Singh’s IELTS score included a 5.5 band in 1 module. Influenced by the success stories consistently posted by Kaur Immigration, Satnam Singh and his father visited the office, where the Kaur Immigration team meticulously prepared Satnam Singh’s file. The application was submitted on 16th July 2024, and the visa was approved on 10th August 2024. Satnam Singh is now all set to pursue his studies in Vancouver, British Columbia, Canada.

ਮਾਨਾ ਸਿੰਘ ਵਾਲਾ, ਜ਼ਿਲ੍ਹਾ ਫਿਰੋਜਪੁਰ ਦੇ ਰਹਿਣ ਵਾਲੇ ਸਤਨਾਮ ਸਿੰਘ(ਪੁੱਤਰ ਬਲਪ੍ਰੀਤ ਸਿੰਘ ਤੇ ਮਨਦੀਪ ਕੌਰ) ਨੇ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਬਾਇਓਮੈਟ੍ਰਿਕ ਤੋਂ ਬਾਅਦ 15 ਦਿਨਾਂ ਚ ਹਾਸਿਲ ਕੀਤਾ ਕੈਨੇਡਾ ਦਾ ਸਟੂਡੈਂਟ ਵੀਜ਼ਾ। ਸਤਨਾਮ ਸਿੰਘ ਦੇ ਆਈਲੈਟਸ ਦੇ ਇੱਕ ਮੋਡਿਊਲ ਚੋਂ 5.5 ਸਕੋਰ ਸਨ। ਸਤਨਾਮ ਸਿੰਘ ਤੇ ਉਸਦੇ ਪਿਤਾ ਜੀ ਕੌਰ ਇੰਮੀਗ੍ਰੇਸ਼ਨ ਦੇ ਲਗਾਤਾਰ ਆ ਰਹੇ ਵੀਜ਼ਿਆਂ ਦੀਆਂ ਪੋਸਟਾਂ ਤੋਂ ਪ੍ਰਭਾਵਿਤ ਹੋ ਕੇ ਦਫ਼ਤਰ ਆਏ ਸਨ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਸਤਨਾਮ ਸਿੰਘ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਫਾਈਲ ਤਿਆਰ ਕਰਕੇ 16 ਜੁਲਾਈ 2024 ਨੂੰ ਅੰਬੈਂਸੀ ‘ਚ ਲਗਾਈ ਤੇ 10 ਅਗਸਤ 2024 ਨੂੰ ਵੀਜ਼ਾ ਆ ਗਿਆ। ਸਤਨਾਮ ਸਿੰਘ ਕੈਨੇਡਾ ਦੇ ਸ਼ਹਿਰ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਪੜ੍ਹਨ ਜਾ ਰਿਹਾ ਹੈ।

Refusals: None
IELTS Score: Overall 7.0 (L-9.0, W-6.5, R-7.5, S-5.5)
Education: Passed 12th in Commerce Stream in 2024

ਰਿਫਿਊਜ਼ਲਾਂ(Refusals) ਕੋਈ ਨਹੀਂ।
ਆਈਲੈਟਸ ਸਕੋਰ(IELTS):- ਓਵਰਆਲ 7.0(L-9.0,W-6.5,R-7.5,S-5.5)
ਪੜ੍ਹਾਈ(Education):- 2024 ‘ਚ ਬਾਰ੍ਹਵੀਂ ਕਮਰਸ ਸਟਰੀਮ ਨਾਲ ਪਾਸ ਕੀਤੀ ਸੀ ।

The Kaur Immigration team extends hearty congratulations to Satnam Singh!
ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਸਤਨਾਮ ਸਿੰਘ ਨੂੰ ਟਰੱਕ ਭਰ ਕੇ ਵਧਾਈਆਂ।

Are You a 12th Pass Student Dreaming of Moving to Canada with Your Spouse?

  • If you have passed your 12th and want to take your spouse along to Canada, or
  • If you wish to apply for a study visa for Canada, whether it’s for yourself or for both student and spouse, or
  • If your spouse is already studying or working in Canada, and you want to join them, or
  • If your student visa is approved and you want to take your spouse along, or
  • If you are looking to change your college in Canada, or want to explore study + spouse visa options for the UK or Australia, or
  • If you have a low band score but still wish to study abroad,

#ਬਾਰ੍ਹਵੀਂ ਪਾਸ ਹੋ ਤੇ ਜਾਣਾ ਚਾਹੁੰਦੇ ਹੋ ਆਪਣੇ ਸਪਾਊਸ ਨਾਲ ਇਕੱਠਿਆਂ ਕੈਨੇਡਾ ਤਾਂ ਇੱਕ ਵਾਰ ਆ ਕੇ ਮਿਲੋ ਕੌਰ ਇੰਮੀਗ੍ਰੇਸ਼ਨ ਦੀ ਟੀਮ ।                                                     #ਜੇਕਰ_ਤੁਸੀ_ਵੀ
1. ਹੋ ਬਾਰ੍ਹਵੀਂ ਪਾਸ ਤਾਂ ਹੁਣ ਵੀ ਲੈ ਕੇ ਜਾ ਸਕਦੇ ਹੋ ਆਪਣੇ ਸਪਾਊਸ ਨੂੰ ਆਪਣੇ ਨਾਲ ਕੈਨੇਡਾ
2. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਫਿਰ ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਜਾਂ ਤੁਹਾਡੇ ਘੱਟ ਹਨ ਬੈਂਡ ਸਕੋਰ ਪਰ ਤੁਸੀਂ ਬਾਹਰਲੇ ਦੇਸ਼ ਜਾਣਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਲਈ ਹੈ ਵਧੀਆ ਮੌਕਾ ਜਾਓ ਯੂਰਪ ਦੇਸ਼ਾਂ ਵਿੱਚ(ਜਰਮਨੀ, ਇਟਲੀ , ਸਵਿਟਰਜਰਲੈਂਡ, ਪੋਲੈਂਡ, ਫਿਨਲੈਂਡ, ਨੀਦਰਲੈਂਡ, ਡੈਨਮਾਰਕ, ਫਰਾਂਸ, ਆਇਰਲੈਂਡ ਆਦਿ) ਤੇ ਲਗਵਾਓ ਘੱਟ ਫੀਸ ਨਾਲ ਸਟੱਡੀ ਵੀਜ਼ਾ।

Now is the perfect time! Apply for a study visa in European countries (Germany, Italy, Switzerland, Poland, Finland, Netherlands, Denmark, France, Ireland, etc.) at a low fee.

Visit Kaur Immigration today or send your documents via WhatsApp or call us:
ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ

Moga Branch: +91-96926-00084, +91-96927-00084, +91-96928-00084
Amritsar Branch: +91-96923-00084
Zira Branch: +91-96925-00084
ਮੋਗਾ ਬਰਾਂਚ:- 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ : 96923-00084
ਜੀਰਾ ਬਰਾਂਚ:  96925-00084
ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road, Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ)
ਅੰਮ੍ਰਿਤਸਰ ਬਰਾਂਚ ਦਾ ਪਤਾ : SCO 41, Veer Enclave, Near Golden Gate and Ryan International School , Bypass Road, Amritsar(ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ)
ਹੈਦਰਾਬਾਦ ਬਰਾਂਚ ਦਾ ਪਤਾ : Office No.301, 3rd Floor, “Sonathalia Emerald”, Raj Bhavan Road, Somajiguda, Hyderabad.(ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ)
ਜੀਰਾ ਬਰਾਂਚ ਦਾ ਪਤਾ: Ferozepur Road, Upon UCO Bank, Zira (ਫਿਰੋਜਪੁਰ ਰੋਡ, ਯੂਕੋ ਬੈਂਕ ਦੇ ਉੱਪਰ, ਜੀਰਾ)

#StudyInCanada #StudyAbroad #CanadaImmigration #StudyInBritishColumbia #StudyInOntario #StudentRecruitment #KaurImmigrationServices #StudentSpouseVisaCanadaTogether #SpouseVisa #StudyPermitCanada #VisitorVisa #EuropeStudyVisa #EuropeVisitorVisa #USAStudyAndVisitorVisa


Discover more from kaur Immigration

Subscribe to get the latest posts sent to your email.

12 Comments

  • Gurdeep Singh August 26, 2024

    Congratulations

  • Harwinder kaur August 26, 2024

    congratulations Team

  • Amandeep Kaur Arora August 24, 2024

    congratulations team

  • Surinder Kaur August 23, 2024

    🥳🥳🥳🥳🥳🥳🥳🥳🥳🥳🥳

  • amandeepjohal August 22, 2024

    congratultions team

  • PARAMJIT SINGH JANDU August 22, 2024

    Congratulation’s Team

  • satwinder kaur August 22, 2024

    Congratulations Team

  • Navdeep Kaur August 22, 2024

    Congratulations Team

  • aryabrarfitness August 22, 2024

    congrats

  • Jasmeet Kaur August 22, 2024

    congratulations

  • Arsh Sandhu August 22, 2024

    Congrats Team

  • kaurimmigration August 22, 2024

    Congrats Team @kaurimmigration

Leave a Reply