ਸੁਖਪ੍ਰੀਤ ਕੌਰ ਚੱਲੀ ਆਪਣੀ ਭੈਣ ਕੋਲ ਵਿਜ਼ਟਰ ਵੀਜ਼ੇ ਤੇ ਕੈਨੇਡਾ ।
ਮੋਗਾ, ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਨੇ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ 3 ਮਹੀਨੇ ਤੇ 21 ਦਿਨਾ ‘ਚ ਪ੍ਰਾਪਤ ਕੀਤਾ ਕੈਨੇਡਾ ਦਾ ਵਿਜ਼ਟਰ ਵੀਜ਼ਾ। ਸੁਖਪ੍ਰੀਤ ਕੌਰ ਆਪਣੀ ਭੈਣ ਨੂੰ ਮਿਲਣ ਲਈ ਕੈਨੇਡਾ ਜਾ ਰਹੀ ਹੈ। ਸੁਖਪ੍ਰੀਤ ਕੌਰ ਦੀ ਭੈਣ (ਅਮਨਦੀਪ ਕੌਰ ਸੇਖੋਂ) ਤੇ ਹੋਰ ਫੈਮਿਲੀ ਮੈਬਰ ਦਾ ਵੀਜਾ ਵੀ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹੀ ਆਇਆ ਸੀ । ਸੁਖਪ੍ਰੀਤ ਕੌਰ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਗਾਇਡੈਂਸ ਨਾਲ ਤਿਆਰ ਕਰਕੇ 24 ਜੂਨ 2024 ਨੂੰ ਐਬੰਸੀ ਵਿਚ ਲਗਾਈ ਤੇ 15 ਅਕਤੂਬਰ 2024 ਨੂੰ ਵੀਜਾ ਆ ਗਿਆ । ਹੁਣ ਸੁਖਪ੍ਰੀਤ ਕੌਰ ਆਪਣੀ ਭੈਣ ਕੋਲ ਕੈਨੇਡਾ ਦੇ ਸ਼ਹਿਰ ਸਰੀ, ਨੋਵਾ ਸਕੋਸ਼ੀਆ ਵਿਚ ਜਾ ਰਹੀ ਹੈ।
Sukhpreet Kaur Receives Her Canada Visitor Visa with Kaur Immigration’s Guidance!
Congratulations to Sukhpreet Kaur from Ghaniye Wala, Tehsil Kotkapura, District Faridkot! She has successfully obtained her Canada Visitor Visa in just 3 months and 21 days, thanks to the expert guidance of Kaur Immigration. Sukhpreet is all set to reunite with her sister, Amandeep Kaur Sekhon, and her family in Surrey, Nova Scotia.
With Kaur Immigration’s support, Sukhpreet’s file was meticulously prepared and submitted on June 24, 2024, and her visa was approved on October 15, 2024. Kaur Immigration is proud to help clients like Sukhpreet achieve their dreams of reuniting with loved ones abroad!
ਜ਼ੀਰਾ ਬਰਾਂਚ ਦਾ ਪਤਾ: Ferozepur Road, Above UCO Bank, Zira (ਫਿਰੋਜਪੁਰ ਰੋਡ, ਯੂਕੋ ਬੈਂਕ ਦੇ ਉੱਪਰ, ਜੀਰਾ)
Discover more from kaur Immigration
Subscribe to get the latest posts sent to your email.
3 Comments