ਅਨਮੋਲ ਸ਼ਰਮਾ ਨੂੰ ਮਿਲਿਆ ਕੈਨੇਡਾ ਦਾ ਸਟੁਡੈਂਟ ਵੀਜਾ ਸਿਰਫ਼ 13 ਦਿਨ੍ਹਾਂ ਵਿੱਚ ।

Anmol Sharma Receives Canada Student Visa in Just 13 Days! Congratulations to Anmol Sharma from Bhana, Faridkot, on receiving his Canada Student Visa in just 13 days with Kaur Immigration's expert guidance. After completing his biometrics, Anmol applied on October 9, 2024, and received his visa on October 26, 2024. Anmol, a graduate of 12th Humanities Stream, will pursue studies in Vancouver, British Columbia, Canada, known for its top universities and vibrant multicultural environment. Congratulations from the Kaur Immigration team to Anmol Sharma!

                          ਅਨਮੋਲ ਸ਼ਰਮਾ ਨੂੰ ਮਿਲਿਆ ਕੈਨੇਡਾ ਦਾ ਸਟੁਡੈਂਟ ਵੀਜਾ ਸਿਰਫ਼ 13 ਦਿਨ੍ਹਾਂ ਵਿੱਚ ।

ਭਾਣਾ,ਜਿਲਾ ਫਰੀਦਕੋਟ, ਦੇ ਰਹਿਣ ਵਾਲੇ ਅਨਮੋਲ ਸ਼ਰਮਾ (ਪੁੱਤਰ ਗੁਰਮੇਲ ਚੰਦ ਤੇ ਨੀਲਮ ਰਾਣੀ ) ਨੇ ਕੌਰ ਇੰਮੀਗ੍ਰੇਸ਼ਨ ਦੀ ਗਾਈਡੈਂਸ ਨਾਲ ਬਾਇਓਮੈਟ੍ਰਿਕ ਤੋਂ ਬਾਅਦ 13 ਦਿਨ੍ਹਾਂ ‘ਚ ਹਾਸਿਲ ਕੀਤਾ ਕੈਨੇਡਾ ਦਾ ਸਟੂਡੈਂਟ ਵੀਜ਼ਾ। ਅਨਮੋਲ ਸ਼ਰਮਾ ਨੇ ਬਾਰ੍ਹਵੀਂ Humanities Stream ਨਾਲ ਪਾਸ ਕੀਤੀ ਸੀ। ਅਨਮੋਲ ਸ਼ਰਮਾ ਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਆਪਣੀ ਫਾਈਲ ਤਿਆਰ ਕਰਕੇ 09 ਅਕਤੂਬਰ 2024 ਨੂੰ ਅੰਬੈਂਸੀ ‘ਚ ਲਗਾਈ ਤੇ 26 ਅਕਤੂਬਰ 2024 ਨੂੰ ਵੀਜ਼ਾ ਆ ਗਿਆ। ਅਨਮੋਲ ਸ਼ਰਮਾ ਕੈਨੇਡਾ ਦੇ ਸ਼ਹਿਰ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਸਟੱਡੀ ਕਰਨ ਜਾ ਰਿਹਾ ਹੈ

Anmol Sharma Receives Canada Student Visa in Just 13 Days!

Congratulations to Anmol Sharma from Bhana, Faridkot, on receiving his Canada Student Visa in just 13 days with Kaur Immigration’s expert guidance. After completing his biometrics, Anmol applied on October 9, 2024, and received his visa on October 26, 2024. Anmol, a graduate of 12th Humanities Stream, will pursue studies in Vancouver, British Columbia, Canada, known for its top universities and vibrant multicultural environment. Congratulations from the Kaur Immigration team to Anmol Sharma!

ਰਿਫਿਊਜ਼ਲਾਂ(Refusals):- ਕੋਈ ਨਹੀਂ।
ਆਈਲੈਟਸ ਸਕੋਰ(IELTS):- ਓਵਰਆਲ 7.5 (L-9.0, W-7.0, R-6.5, S-6.5)
ਪੜ੍ਹਾਈ(Education):- 2024 ‘ਚ ਬਾਰ੍ਹਵੀਂ (Humanities Stream) ਨਾਲ ਪਾਸ ਕੀਤੀ ਸੀ ।

ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਅਨਮੋਲ ਸ਼ਰਮਾ ਨੂੰ ਬਹੁਤ ਬਹੁਤ ਵਧਾਈਆਂ।

#ਜੇਕਰ_ਤੁਸੀ_ਵੀ
# ਹੁਣ ਆਇਲਟਸ ‘ਚੋਂ ਓਵਰਆਲ 6.0 ਬੈਂਡ ਤੇ PTE ‘ਚੋਂ ਓਵਰਆਲ 60 ਸਕੋਰ ਤੇ TOFEL ‘ਚੋਂ ਓਵਰਆਲ 83 ਸਕੋਰ ‘ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮਦਦ ਨਾਲ ਲਾ ਸਕਦੇ ਹੋ ।
1. ਹੋ ਬਾਰ੍ਹਵੀਂ ਪਾਸ ਤਾਂ ਹੁਣ ਵੀ ਜਾ ਸਕਦੇ ਹੋ ਆਪਣੇ ਸਪਾਊਸ ਨਾਲ ਇਕੱਠਿਆਂ ਕੈਨੇਡਾ
> ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਫਿਰ ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਜਾਂ ਤੁਹਾਡੇ ਘੱਟ ਹਨ ਬੈਂਡ ਸਕੋਰ ਪਰ ਤੁਸੀਂ ਬਾਹਰਲੇ ਦੇਸ਼ ਜਾਣਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਲਈ ਹੈ ਵਧੀਆ ਮੌਕਾ ਜਾਓ ਯੂਰਪ ਦੇਸ਼ਾਂ ਵਿੱਚ(ਜਰਮਨੀ, ਇਟਲੀ , ਸਵਿਟਰਜਰਲੈਂਡ, ਪੋਲੈਂਡ, ਫਿਨਲੈਂਡ, ਨੀਦਰਲੈਂਡ, ਡੈਨਮਾਰਕ, ਫਰਾਂਸ, ਆਇਰਲੈਂਡ ਆਦਿ) ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹਾਸਿਲ ਕਰੋ ਸਾਰੇ ਵੀਜ਼ੇ।
ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
ਮੋਗਾ ਬਰਾਂਚ:- 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ : 96923-00084
ਜੀਰਾ ਬਰਾਂਚ : 96925-00084
ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road, Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ)

 


Discover more from kaur Immigration

Subscribe to get the latest posts sent to your email.

Leave a Reply