ਹਰਪ੍ਰੀਤ ਸਿੰਘ ਚੱਲਿਆ ਸਪਾਊਸ ਵੀਜ਼ੇ ਤੇ ਕੈਨੇਡਾ ।
ਤਲਵੰਡੀ ਭਾਈ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ (ਪੁੱਤਰ ਕਾਰਜ ਸਿੰਘ ਤੇ ਕੁਲਵਿੰਦਰ ਕੌਰ ) ਨੂੰ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ 3 ਮਹੀਨੇ ਤੇ 18 ਦਿਨ੍ਹਾਂ ‘ਚ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ। ਹਰਪ੍ਰੀਤ ਸਿੰਘ ਦੀ ਇੱਕ ਰਿਫਿਊਜ਼ਲ (ਆਸਟ੍ਰੇਲੀਆ ਵਿਜ਼ਟਰ ਵੀਜਾ) ਦੀ ਕਿਸੇ ਹੋਰ ਏਜੰਸੀ ਤੋ ਆਈ ਸੀ । ਹਰਪ੍ਰੀਤ ਸਿੰਘ ਦੀ ਪਤਨੀ (ਰਵੀਨਾ ਰਾਣੀ) ਦਾ ਵੀਜ਼ਾ ਵੀ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹੀ ਆਇਆ ਸੀ ਤੇ ਹੁਣ ਉਹ ਕੈਨੇਡਾ ਵਿੱਚ ਸਟੱਡੀ ਪਰਮਿਟ ਤੇ ਹੈ ਤੇ ਉਸਨੇ ਆਪਣੇ ਪਤੀ ਹਰਪ੍ਰੀਤ ਸਿੰਘ ਦੀ ਫਾਈਲ ਇੰਡੀਆਂ ਵਿੱਚ ਹੁੰਦਿਆਂ ਹੀ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਸਲਾਹ ਨਾਲ ਤਿਆਰ ਕਰ ਕੇ 07 ਅਕਤੂਬਰ 2024 ਨੂੰ ਅੰਬੈਂਸੀ ਵਿਚ ਲਗਾਈ । ਹਰਪ੍ਰੀਤ ਸਿੰਘ ਆਪਣੀ ਪਤਨੀ ਕੋਲ ਕੈਨੇਡਾ ਦੇ ਸ਼ਹਿਰ Langley, ਬ੍ਰਿਟਿਸ਼ ਕੋਲੰਬੀਆ ਵਿੱਚ ਜਾ ਰਿਹਾ ਹੈ।
Harpreet Singh Granted Spouse Visa for Canada
Harpreet Singh, a resident of Talwandi Bhai, District Ferozepur (son of Karaj Singh and Kulwinder Kaur), received his Canadian spouse visa within 3 months and 18 days with the guidance of Kaur Immigration. Previously, Harpreet Singh had faced a visa refusal (Australia Visitor Visa) from another agency. However, with the expert consultation of Kaur Immigration, his wife, Raveena Rani, successfully obtained her study permit for Canada. While still in India, Ravina Rani worked with Kaur Immigration to prepare and submit Harpreet Singh’s spouse visa application on October 7, 2024.Now, Harpreet Singh is set to join his wife in Langley, British Columbia, Canada. The Kaur Immigration team extends heartfelt congratulations to Harpreet Singh!
Discover more from kaur Immigration
Subscribe to get the latest posts sent to your email.