ਯੂ.ਕੇ ਦਾ ਲੱਗਾ ਤਿੰਨ ਦਿਨਾਂ ਵਿਚ ਸਟੂਡੈਂਟ ਵੀਜ਼ਾ

Sukhpreet Kaur receiving her UK study visa in just 3 days with the help of Kaur Immigration Services.

ਯੂ.ਕੇ ਦਾ ਲੱਗਾ ਤਿੰਨ ਦਿਨਾਂ ਵਿਚ ਸਟੂਡੈਂਟ ਵੀਜ਼ਾ

ਪੰਜ ਸਾਲਾਂ ਦੇ ਗੈਂਪ ਦੇ ਬਾਵਜੂਦ ਵੀ ਸੁਖਪ੍ਰੀਤ ਕੌਰ ਨੂੰ ਮਿਲਿਆ ਤਿੰਨ ਦਿਨਾਂ ਵਿਚ ਯੂ. ਕੇ ਦਾ ਸਟੱਡੀ ਵੀਜ਼ਾ । ਪਿੰਡ ਭਲੂਰ, ਮੋਗਾ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ (ਪੁੱਤਰੀ ਹਾਕਮ ਸਿੰਘ ਤੇ ਸਵਰਨਜੀਤ ਕੌਰ) ਦਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਬਾਇਓਮੈਟ੍ਰਿਕ ਤੋਂ ਬਾਅਦ 3 ਦਿਨਾਂ ‘ਚ ਆਇਆ ਯੂ.ਕੇ. ਦਾ ਸਟੂਡੈਂਟ ਵੀਜ਼ਾ। ਸੁਖਪ੍ਰੀਤ ਕੌਰ ਦੀ ਸਟੱਡੀ ਵਿਚ 5 ਸਾਲ ਦਾ ਗੈਂਪ ਸੀ। ਕੌਰ ਇੰਮੀਗ੍ਰੇਸ਼ਨ ਦੇ ਦਫਤਰ ਆਉਣ ਤੋ ਪਹਿਲਾਂ ਸੁਖਪ੍ਰੀਤ ਕੌਰ ਕਾਫੀ ਹਤਾਸ਼ ਅਤੇ ਨਿਰਾਸ਼ ਸੀ । ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਸੁਖਪ੍ਰੀਤ ਕੌਰ ਦੀ ਫਾਈਲ ਦਾ ਪ੍ਰੋਸੈਂਸ ਕਰਦਿਆ 12 ਸਤੰਬਰ 2024 ਨੂੰ ਅੰਬੈਂਸੀ ਵਿਚ ਲਗਾਈ ਤੇ 20 ਸਤੰਬਰ 2024 ਨੂੰ ਵੀਜ਼ਾ ਆ ਗਿਆ । ਸੁਖਪ੍ਰੀਤ ਕੌਰ ਯੂ.ਕੇ ਦੇ ਸ਼ਹਿਰ ਬਰਮਿੰਘਮ, ਵਿਚ ਮਾਸਟਰ ਦੀ ਪੜਾਈ ਕਰਨ ਜਾ ਰਹੀ ਹੈ ।
ਰਿਫਿਊਜ਼ਲਾਂ(Refusals):- ਕੋਈ ਵੀ ਨਹੀ ।
ਗੈਪ(Gap):- ਪੰਜ ਸਾਲ ਦਾ ।
ਪੀ ਟੀ ਈ ਸਕੋਰ(PTE Score):- ਓਵਰਆਲ 56(L-53, R-51, W-54, S-65)
ਪੜ੍ਹਾਈ(Education):- 2019 ‘ਚ ਬੈਚਲਰ ਆਫ ਐਜੁਕੇਸ਼ਨ ਨਾਲ ਪਾਸ ਕੀਤੀ ਸੀ ।
ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਸੁਖਪ੍ਰੀਤ ਕੌਰ ਨੂੰ ਬਹੁਤ ਬਹੁਤ ਵਧਾਈਆਂ ।
# ਹੁਣ ਆਇਲਟਸ ‘ਚੋਂ ਓਵਰਆਲ 6.0 ਬੈਂਡ ਤੇ PTE ‘ਚੋਂ ਓਵਰਆਲ 60 ਸਕੋਰ ਤੇ TOFEL ‘ਚੋਂ ਓਵਰਆਲ 83 ਸਕੋਰ ‘ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮਦਦ ਨਾਲ ਲਾ ਸਕਦੇ ਹੋ ।

#ਜੇਕਰ_ਤੁਸੀ_ਵੀ

1. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਫਿਰ ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਜਾਂ ਤੁਹਾਡੇ ਘੱਟ ਹਨ ਬੈਂਡ ਸਕੋਰ ਪਰ ਤੁਸੀਂ ਬਾਹਰਲੇ ਦੇਸ਼ ਜਾਣਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਲਈ ਹੈ ਵਧੀਆ ਮੌਕਾ ਜਾਓ ਯੂਰਪ ਦੇਸ਼ਾਂ ਵਿੱਚ(ਜਰਮਨੀ, ਇਟਲੀ , ਸਵਿਟਰਜਰਲੈਂਡ, ਪੋਲੈਂਡ, ਫਿਨਲੈਂਡ, ਨੀਦਰਲੈਂਡ, ਡੈਨਮਾਰਕ, ਫਰਾਂਸ, ਆਇਰਲੈਂਡ ਆਦਿ) ਤੇ ਲਗਵਾਓ ਘੱਟ ਫੀਸ ਨਾਲ ਸਟੱਡੀ ਵੀਜ਼ਾ।
ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
ਮੋਗਾ ਬਰਾਂਚ:- 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ : 96923-00084
ਜ਼ੀਰਾ ਬਰਾਂਚ : 96925-00084
ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road, Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ)
ਅੰਮ੍ਰਿਤਸਰ ਬਰਾਂਚ ਦਾ ਪਤਾ : SCO 41, Veer Enclave, Near Golden Gate and Ryan International School , Bypass Road, Amritsar(ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ)
ਹੈਦਰਾਬਾਦ ਬਰਾਂਚ ਦਾ ਪਤਾ : Office No.301, 3rd Floor, “Sonathalia Emerald”, Raj Bhavan Road, Somajiguda, Hyderabad.(ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ)
ਜੀਰਾ ਬਰਾਂਚ ਦਾ ਪਤਾ: Ferozepur Road, Above UCO Bank, Zira (ਫਿਰੋਜਪੁਰ ਰੋਡ, ਯੂਕੋ ਬੈਂਕ ਦੇ ਉੱਪਰ, ਜੀਰਾ)

How Sukhpreet Kaur Secured Her UK Study Visa in Just 3 Days Despite a 5-Year Gap

Are you dreaming of studying abroad but worried about your academic gap or low PTE scores? Let the inspiring story of Sukhpreet Kaur motivate you! Hailing from Moga, Punjab, Sukhpreet’s journey to obtaining her UK study visa is a testament to perseverance and the expertise of Kaur Immigration Services.

Sukhpreet’s Success Story
Sukhpreet Kaur, a resident of Bhallur near Moga and a graduate of Moga High School, faced a significant roadblock in her dream of pursuing a Master’s degree in Birmingham, UK. Despite a 5-year gap in her education after completing her Bachelor’s in Education in 2019, Sukhpreet never gave up.

Before approaching Kaur Immigration Services, Sukhpreet was disappointed and losing hope. However, the experienced team at Kaur Immigration quickly took charge of her case, submitting her file to the UK embassy on September 12, 2024. Just 3 days after her biometrics were processed, on September 20, 2024, Sukhpreet received the fantastic news: her UK study visa was approved!

Visa Approval: 3 days after biometric submission
Gap in Studies: 5 years
PTE Score: Overall 56 (L-53, R-51, W-54, S-65)
Education: Completed Bachelor’s in Education in 2019
University: Master’s in Birmingham, UK
Refusals: None
Why Choose Kaur Immigration Services?
Expert Visa Guidance: Whether it’s a study visa, student + spouse visa, or immigration to countries like the UK, Canada, Australia, or Europe, Kaur Immigration Services can make your dreams a reality.
High Success Rates: Kaur Immigration specializes in handling cases with academic gaps, low IELTS/PTE scores, and complex visa requirements.
Fast Processing: Our team ensures a quick, efficient application process, as proven by Sukhpreet’s case.
Achieve Your Study Abroad Dream
If you’re also struggling with low IELTS scores (overall 6.0) or PTE (overall 60), don’t worry! Kaur Immigration can help you secure your student or student + spouse visa. Whether you’re planning to study in Canada, Australia, the UK, or Europe (Germany, Italy, Switzerland, Poland, etc.), we’ve got you covered with expert advice and quick processing.

Contact Kaur Immigration Today!
Visit one of our branches in Moga, Amritsar, Hyderabad, or Zira for a personalized consultation or call us at:

Moga Branch: 96926-00084 / 96927-00084 / 96928-00084
Amritsar Branch: 96923-00084
Zira Branch: 96925-00084
Or visit us online at Kaur Immigration to start your visa process today!


Discover more from kaur Immigration

Subscribe to get the latest posts sent to your email.

3 Comments

  • Arsh Sandhu October 10, 2024

    Congratulation’s Team

  • Jasmeet Kaur October 4, 2024

    congratulations

  • Harvinder Singh October 4, 2024

    congratulation

Leave a Reply