ਦੋ ਰਿਫਿਊਜ਼ਲਾਂ ਬਾਅਦ ਲੱਗਾ ਰਜਿੰਦਰ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ
ਚੁਗਾਵਾਂ, ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਰਾਜਿੰਦਰ ਕੌਰ (ਸਪੁੱਤਰੀ ਹਰਨੇਕ ਸਿੰਘ ਤੇ ਬਲਜੀਤ ਕੌਰ) ਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਇੱਕ ਲੰਮੇ ਇੰਤਜ਼ਾਰ ਬਾਅਦ ਪ੍ਰਾਪਤ ਕੀਤਾ ਕੈਨੇਡਾ ਦਾ ਸਟੱਡੀ ਵੀਜ਼ਾ। ਰਜਿੰਦਰ ਕੌਰ ਦੀਆਂ ਦੋ ਰਿਫਿਊਜ਼ਲਾਂ (ਇੱਕ ਸਟੱਡੀ ਵੀਜ਼ਾ ਤੇ ਇੱਕ ਵਿਜ਼ਟਰ ਵੀਜ਼ਾ ) ਕਿਸੇ ਹੋਰ ਏਜੰਸੀ ਤੋਂ ਆਈਆਂ ਸੀ। ਰਜਿੰਦਰ ਕੌਰ ਨੇ ਮਾਸਟਰ ਡਿਗਰੀ ਇੰਡੀਆ ਵਿਚ ਹੀ ਪੂਰੀ ਕੀਤੀ ਹੋਈ ਸੀ ਤੇ ਉਸਦੀ ਸਟੱਡੀ ਵਿੱਚ ਅੱਠ ਸਾਲਾਂ ਦਾ ਗੈਪ ਸੀ। ਰਜਿੰਦਰ ਕੌਰ ਨੇ ਆਪਣੀ ਫਾਈਲ ਦਾ ਪ੍ਰੋਸੈੱਸ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਸਲਾਹ ਨਾਲ ਕਰਦਿਆਂ 15 ਨਵੰਬਰ 2023 ਨੂੰ ਅੰਬੈਂਸੀ ਵਿਚ ਲਾਈ ਤੇ ਉਸਤੋਂ ਬਾਅਦ ਉਸਨੂੰ ਫਾਈਲ ਅੰਬੈਂਸੀ ‘ਚ ਲੱਗੀ ਦੌਰਾਨ ਮੈਡੀਕਲ ਰਿਕੁਵੈਸਟ ਲੈਟਰ ਆਈ ਤੇ ਦੁਬਾਰਾ ਮੈਡੀਕਲ ਅਪਡੇਟ ਹੁੰਦਿਆਂ ਹੀ 15 ਨਵੰਬਰ 2024 ਨੂੰ ਵੀਜ਼ਾ ਆ ਗਿਆ। ਰਜਿੰਦਰ ਕੌਰ ਕੈਨੇਡਾ ਦੇ ਸ਼ਹਿਰ ਸਰੀ, ਬ੍ਰਿਟਿਸ਼ ਕੰਲੋਬੀਆ ਵਿਚ ਸਟੱਡੀ ਕਰਨ ਜਾ ਰਹੀ ਹੈ।
After Two Refusals, Rajinder Kaur Secures Her Canada Study Visa
Rajinder Kaur, a resident of Chugawan, District Moga (daughter of Harnek Singh and Baljit Kaur), successfully obtained her Canada study visa after a long wait with the guidance of Kaur Immigration. Rajinder Kaur had faced two refusals (one for a study visa and another for a visitor visa) from another agency. She had already completed her master’s degree in India and had an eight-year study gap. Under the guidance of the Kaur Immigration team, her file was processed, and she applied to the embassy on November 15, 2023. Following this, she received a medical request letter during the application process. After updating her medical, she was finally granted her visa on November 15, 2024. Rajinder Kaur is now heading to Surrey, British Columbia, to pursue her studies in Canada.
Heartiest congratulations to Rajinder Kaur from the Kaur Immigration team!
ਰਿਫਿਊਜ਼ਲਾਂ(Refusals):- ਦੋ ਰਿਫਿਊਜ਼ਲਾ ਕਿਸੇ ਹੋਰ ਏਜੰਸੀ ਤੋਂ
ਆਈਲੈਟਸ ਸਕੋਰ(IELTS):- ਓਵਰਆਲ 7.0(L-7.5,W-6.0,R 7.0, S-6.5)
ਪੜ੍ਹਾਈ(Education):- 2016 ‘ਚ ਮਾਸਟਰ ਡਿਗਰੀ (ਕਾਮਰਸ ਸਟਰੀਮ) ਨਾਲ ਪਾਸ ਕੀਤੀ ਸੀ
ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਰਜਿੰਦਰ ਕੌਰ ਨੂੰ ਬਹੁਤ – ਬਹੁਤ ਵਧਾਈਆਂ।
#ਜੇਕਰ_ਤੁਸੀ_ਵੀ
# ਹੁਣ ਆਇਲਟਸ ‘ਚੋਂ ਓਵਰਆਲ 6.0 ਬੈਂਡ ਤੇ PTE ‘ਚੋਂ ਓਵਰਆਲ 60 ਸਕੋਰ ਤੇ TOFEL ‘ਚੋਂ ਓਵਰਆਲ 83 ਸਕੋਰ ‘ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮਦਦ ਨਾਲ ਲਾ ਸਕਦੇ ਹੋ ।
1. ਹੋ ਬਾਰ੍ਹਵੀਂ ਪਾਸ ਤਾਂ ਹੁਣ ਵੀ ਜਾ ਸਕਦੇ ਹੋ ਆਪਣੇ ਸਪਾਊਸ ਨਾਲ ਇਕੱਠਿਆਂ ਕੈਨੇਡਾ
> ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਫਿਰ ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਜਾਂ ਤੁਹਾਡੇ ਘੱਟ ਹਨ ਬੈਂਡ ਸਕੋਰ ਪਰ ਤੁਸੀਂ ਬਾਹਰਲੇ ਦੇਸ਼ ਜਾਣਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਲਈ ਹੈ ਵਧੀਆ ਮੌਕਾ ਜਾਓ ਯੂਰਪ ਦੇਸ਼ਾਂ ਵਿੱਚ(ਜਰਮਨੀ, ਇਟਲੀ , ਸਵਿਟਰਜਰਲੈਂਡ, ਪੋਲੈਂਡ, ਫਿਨਲੈਂਡ, ਨੀਦਰਲੈਂਡ, ਡੈਨਮਾਰਕ, ਫਰਾਂਸ, ਆਇਰਲੈਂਡ ਆਦਿ) ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹਾਸਿਲ ਕਰੋ ਸਾਰੇ ਵੀਜ਼ੇ।
ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
ਮੋਗਾ ਬਰਾਂਚ:- 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ : 96923-00084
ਜੀਰਾ ਬਰਾਂਚ :- 96925-00084
ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road, Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ)
ਅੰਮ੍ਰਿਤਸਰ ਬਰਾਂਚ ਦਾ ਪਤਾ : SCO 41, Veer Enclave, Near Golden Gate and Ryan International School , Bypass Road, Amritsar(ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ ,, ਅੰਮ੍ਰਿਤਸਰ)
ਹੈਦਰਾਬਾਦ ਬਰਾਂਚ ਦਾ ਪਤਾ : Office No.301, 3rd Floor, “Sonathalia Emerald”, Raj Bhavan Road, Somajiguda, Hyderabad.(ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ)
ਜ਼ੀਰਾ ਬਰਾਂਚ ਦਾ ਪਤਾ: Ferozepur Road, Above Uco Bank, Zira (ਫਿਰੋਜਪੁਰ ਰੋਡ, ਯੂਕੋ ਬੈਂਕ ਦੇ ਉੱਪਰ, ਜੀਰਾ)
Discover more from kaur Immigration
Subscribe to get the latest posts sent to your email.