ਜਸਪ੍ਰੀਤ ਕੌਰ ਨੂੰ ਮਿਲਿਆ ਕੈਨੇਡਾ ਦਾ ਸਟੁਡੈਂਟ ਵੀਜਾ ।
ਤਿੰਨ ਸਾਲਾ ਦਾ ਗੈਂਪ,ਇੱਕ ਮੋਡੀਊਲ ਵਿਚੋਂ 5.5 ਬੈਂਡ ਸਕੌਰ ਦੇ ਬਾਵਜੂਦ ਵੀ ਜਸਪ੍ਰੀਤ ਕੌਰ ਨੇ ਪ੍ਰਾਪਤ ਕੀਤਾ ਕੈਨੇਡਾ ਸਟੱਡੀ ਵੀਜ਼ਾ
ਰੋਡੇ, ਤਹਿਸੀਲ- ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ, ਦੀ ਰਹਿਣ ਵਾਲੀ ਜਸਪ੍ਰੀਤ ਕੌਰ(ਸਪੁੱਤਰੀ ਗੁਰਨਾਮ ਸਿੰਘ ਤੇ ਜਸਵਿੰਦਰ ਕੌਰ) ਨੂੰ ਕੌਰ ਇੰਮੀਗ੍ਰੇਸ਼ਨ ਦੀ ਗਾਈਡੈਂਸ ਨਾਲ ਬਾਇਓਮੈਟ੍ਰਿਕ ਤੋਂ ਬਾਅਦ 14 ਦਿਨ੍ਹਾਂ ‘ਚ ਮਿਲਿਆ ਕੈਨੇਡਾ ਦਾ ਸਟੂਡੈਂਟ ਵੀਜ਼ਾ। ਜਸਪ੍ਰੀਤ ਕੌਰ ਨੇ ਬਾਰ੍ਹਵੀਂ ਸਾਇੰਸ ਸਟਰੀਮ ਨਾਲ ਪਾਸ ਕੀਤੀ ਸੀ ਤੇ ਸਟੱਡੀ ਵਿਚ ਤਿੰਨ ਸਾਲਾ ਦਾ ਗੈਂਪ ਸੀ । ਜਸਪ੍ਰੀਤ ਕੌਰ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਸਲਾਹ ਨਾਲ ਤਿਆਰ ਕਰਕੇ 11 ਅਕਤੂਬਰ 2024 ਨੂੰ ਅੰਬੈਂਸੀ ‘ਚ ਲਗਾਈ ਤੇ 29 ਅਕਤੂਬਰ 2024 ਨੂੰ ਵੀਜ਼ਾ ਆ ਗਿਆ। ਜਸਪ੍ਰੀਤ ਕੌਰ ਕੈਨੇਡਾ ਦੇ ਸ਼ਹਿਰ ਵਰਡਨ, ਕਿਊਬਿਕ ਵਿੱਚ ਸਟੱਡੀ ਕਰਨ ਜਾ ਰਹੀ ਹੈ
Jaspreet Kaur Obtains Canada Study Visa Despite 3-Year Gap and 5.5 Band Score in One Module
Jaspreet Kaur, from Rode, Tehsil Baghapurana, District Moga, received her Canada Student Visa with the help of KAUR Immigration. She is the daughter of Gurnam Singh and Jaswinder Kaur. Jaspreet had completed her grade 12th in the Science stream and had a 3-year gap in her studies. With the expert guidance from the KAUR Immigration team, she carefully prepared her visa application and submitted it to the embassy on October 11, 2024. After completing her biometrics, she received her Canada Student Visa in just 14 days, on October 29, 2024. Jaspreet is now ready to pursue her studies in Verdun, Quebec, Canada.
Discover more from kaur Immigration
Subscribe to get the latest posts sent to your email.
10 Comments