ਤਿੰਨ ਸਾਲਾਂ ਦੇ ਗੈਪ ਨਾਲ ਮਿਲਿਆ ਮਨਜੀਤ ਕੌਰ ਤੇ ਹਰਪ੍ਰੀਤ ਸਿੰਘ ਕਿੰਗਰ ਨੂੰ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ

Manjeet Kaur and Harpreet Singh Kinger receive Canada Student and Spouse Visas after a 3-year gap, with expert guidance from KAUR Immigration Moga.

ਤਿੰਨ ਸਾਲਾਂ ਦੇ ਗੈਪ ਨਾਲ ਮਿਲਿਆ ਮਨਜੀਤ ਕੌਰ ਤੇ ਹਰਪ੍ਰੀਤ ਸਿੰਘ ਕਿੰਗਰ ਨੂੰ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ

ਤਤਾਰੀਏਵਾਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਪਤੀ-ਪਤਨੀ ਮਨਜੀਤ ਕੌਰ ਤੇ ਹਰਪ੍ਰੀਤ ਸਿੰਘ ਕਿੰਗਰ ਦੋਨਾਂ ਇਕੱਠਿਆਂ ਨੇ ਕੌਰ ਇੰਮੀਗ੍ਰੇਸ਼ਨ ਦੀ ਮੋਗਾ ਬ੍ਰਾਂਚ ਦੀ ਸਲਾਹ ਨਾਲ ਬਾਇਓਮੈਟ੍ਰਿਕ ਤੋਂ ਬਾਅਦ ਇੱਕ ਮਹੀਨਾ ਤੇ 22 ਦਿਨ੍ਹਾਂ ‘ਚ ਹਾਸਿਲ ਕੀਤਾ ਕੈਨੇਡਾ ਦਾ ਸਟੱਡੀ ਤੇ ਸਪਾਊਸ ਵੀਜ਼ਾ। ਮਨਜੀਤ ਕੌਰ ਦੀ ਸਟੱਡੀ ਵਿੱਚ ਬੈਚਲਰ ਆਫ ਆਰਟਸ ਤੋਂ ਬਾਅਦ ਤਿੰਨ ਸਾਲਾਂ ਦਾ ਗੈਪ ਸੀ। ਮਨਜੀਤ ਕੌਰ ਤੇ ਉਸਦਾ ਪਤੀ ਹਰਪ੍ਰੀਤ ਸਿੰਘ ਕੌਰ ਇੰਮੀਗ੍ਰੇਸ਼ਨ ਦੇ ਸੋਸ਼ਲ ਮੀਡੀਆ ਪੇਜ ਤੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਵੀਜ਼ਾ ਹਾਸਿਲ ਕਰ ਚੁੱਕੇ ਪਤੀ-ਪਤਨੀ ਇਕੱਠਿਆਂ ਦੀਆਂ ਵਿਡੀਓਜ਼ ਤੇ ਪੋਸਟਾਂ ਨੂੰ ਦੇਖ ਕੇ ਦਫ਼ਤਰ ਆਏ ਸਨ। ਮਨਜੀਤ ਕੌਰ ਤੇ ਹਰਪ੍ਰੀਤ ਸਿੰਘ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਤਿਆਰ ਕਰਕੇ ਅੰਬੈਂਸੀ ਵਿਚ ਲਾਈ ਤੇ ਇੱਕ ਮਹੀਨਾ ਤੇ 22 ਦਿਨਾਂ ‘ਚ ਵੀਜਾ ਆ ਗਿਆ। ਮਨਜੀਤ ਕੌਰ ਤੇ ਹਰਪ੍ਰੀਤ ਸਿੰਘ ਕਿੰਗਰ ਕੈਨੇਡਾ ਦੇ ਸ਼ਹਿਰ ਟੋਰਾਂਟੋ, ਓਨਟਾਰੀਓ ਵਿਚ ਜਾ ਰਹੇ ਹਨ।
Manjeet Kaur and Harpreet Singh Kinger Receive Canada Student and Spouse Visa After a 3-Year Gap

Manjeet Kaur and Harpreet Singh Kinger, a couple from Tatarianwala, Moga, received their Canada Student and Spouse Visas after a gap of three years. With expert guidance from the KAUR Immigration Moga branch, the couple successfully obtained their visas just 1 month and 22 days after their biometrics. Manjeet Kaur had a 3-year gap after completing her Bachelor of Arts, but with KAUR Immigration’s support and the couple’s efforts, they were able to prepare their file and apply through the embassy. After following the expert advice from KAUR Immigration and reviewing successful stories from other couples on KAUR Immigration’s social media, Manjeet and Harpreet were confident in their visa application. Now, they are set to move to Toronto, Ontario, Canada, and start their new journey together.
Many congratulations from the Kaur Immigration team to Manjeet Kaur and Harpreet Singh Kingra.

ਆਈਲੈਟਸ ਸਕੋਰ(IELTS):- ਓਵਰਆਲ 6.0(L-6.0,W-6.0,R-6.0,S-6.0)
ਪੜ੍ਹਾਈ(Education):- ਮਨਜੀਤ ਕੌਰ(ਸਟੂਡੈਂਟ) 2021 ‘ਚ ਬੈਚਲਰ ਆਫ ਆਰਟਸ ਪਾਸ ਕੀਤੀ ਸੀ।
ਹਰਪ੍ਰੀਤ ਸਿੰਘ ਕਿੰਗਰ(ਸਪਾਊਸ)2013 ‘ਚ ਬਾਰ੍ਹਵੀਂ ਪਾਸ  ਕੀਤੀ ਸੀ।
ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਮਨਜੀਤ ਕੌਰ ਤੇ ਹਰਪ੍ਰੀਤ ਸਿੰਘ ਕਿੰਗਰ ਨੂੰ ਬਹੁਤ-ਬਹੁਤ ਵਧਾਈਆਂ।
# ਹੁਣ ਆਇਲਟਸ ‘ਚੋਂ ਓਵਰਆਲ 6.0 ਬੈਂਡ ਤੇ PTE ‘ਚੋਂ ਓਵਰਆਲ 60 ਸਕੋਰ ਤੇ TOFEL ‘ਚੋਂ ਓਵਰਆਲ 83 ਸਕੋਰ ‘ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮਦਦ ਨਾਲ ਲਾ ਸਕਦੇ ਹੋ ।
#ਜੇਕਰ_ਤੁਸੀ_ਵੀ
1. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ।     ਜਾਂ
2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ।     ਜਾਂ ਫਿਰ
3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। ਜਾਂ ਫਿਰ
4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ  ਜਾਂ  ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ।
ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
ਮੋਗਾ ਬਰਾਂਚ:- 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ : 96923-00084
ਜ਼ੀਰਾ ਬਰਾਂਚ: 96925-00084
ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road,  Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ,  ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ)
ਅੰਮ੍ਰਿਤਸਰ ਬਰਾਂਚ ਦਾ ਪਤਾ: SCO 41, Veer Enclave, Near Golden Gate and Ryan International School , Bypass Road, Amritsar(ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ)
ਹੈਦਰਾਬਾਦ ਬਰਾਂਚ ਦਾ ਪਤਾ: Office No.301, 3rd Floor, “Sonathalia Emerald”, Raj Bhavan Road, Somajiguda, Hyderabad.(ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ)
ਜੀਰਾ ਬਰਾਂਚ ਦਾ ਪਤਾ:  Ferozepur Road, Above UCO Bank, Zira (ਫਿਰੋਜਪੁਰ ਰੋਡ, ਯੂਕੋ ਬੈਂਕ ਦੇ ਉੱਪਰ, ਜੀਰਾ)


Discover more from kaur Immigration

Subscribe to get the latest posts sent to your email.

1 Comment

  • Anonymous December 28, 2024

    Congratulation’s

Leave a Reply