ਹਰਪ੍ਰੀਤ ਸਿੰਘ ਵੀ ਜਾਊ ਆਪਣੀ ਪਤਨੀ ਕੋਲ ਸਪਾਊਸ ਵੀਜ਼ੇ ਤੇ ਕਨੈਡਾ 

ਹਰਪ੍ਰੀਤ ਸਿੰਘ ਵੀ ਜਾਊ ਆਪਣੀ ਪਤਨੀ ਕੋਲ ਸਪਾਊਸ ਵੀਜ਼ੇ ਤੇ ਕਨੈਡਾ

ਜੱਗਾ ਪੱਤੀ ਡਾਲਾ, ਜਿਲ੍ਹਾਂ ਮੋਗਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ (ਪੁੱਤਰ ਗੁਰਪ੍ਰੀਤ ਸਿੰਘ ਤੇ ਜਸਵਿੰਦਰ ਕੌਰ) ਨੇ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ 6 ਮਹੀਨੇ ਤੇ 21 ਦਿਨਾਂ ਚ ਪ੍ਰਾਪਤ ਕੀਤਾ ਕੈਨੇਡਾ ਦਾ ਸਪਾਊਸ ਵੀਜ਼ਾ। ਹਰਪ੍ਰੀਤ ਸਿੰਘ ਦੀ ਪਤਨੀ ਕੈਨੇਡਾ ਵਿਚ ਸਟੱਡੀ ਪਰਮਿਟ ਤੇ ਹੈ । ਹਰਪ੍ਰੀਤ ਸਿੰਘ, ਕੌਰ ਇੰਮੀਗ੍ਰੇਸ਼ਨ ਦੇ ਪੇਜ ਤੇ ਸਪਾਊਜਲ  ਵੀਜ਼ਾ ਦੇ ਆ ਰਹੇ ਵੀਜ਼ਿਆਂ ਦੀਆਂ ਪੋਸਟਾਂ ਤੇ ਵੀਡੀਓਜ਼ ਨੂੰ ਦੇਖ ਕੇ ਦਫ਼ਤਰ ਆਇਆ ਸੀ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਹਰਪ੍ਰੀਤ ਸਿੰਘ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਫਾਈਲ 22 ਫਰਵਰੀ 2024 ਨੂੰ ਅੰਬੈਂਸੀ ‘ਚ ਲਗਾਈ ਤੇ 12 ਸਤੰਬਰ 2024 ਨੂੰ ਵੀਜ਼ਾ ਆ ਗਿਆ। ਹਰਪ੍ਰੀਤ ਸਿੰਘ ਕੈਨੇਡਾ ਦੇ ਸ਼ਹਿਰ ਨਿਊ ਕੈਲਗਰੀ, ਅਲਬਰਟਾ ਵਿੱਚ ਆਪਣੀ ਪਤਨੀ ਕੋਲ ਜਾ ਰਿਹਾ ਹੈ।
ਰਿਫਿਊਜ਼ਲਾਂ(Refusals) ਇੱਕ ਰਿਫਿਊਜ਼ਲ ਕਿਸੇ ਹੋਰ ਏਜੰਸੀ ਤੋ ।
ਪੜ੍ਹਾਈ(Education):- 2018 ਚ ਬਾਰ੍ਹਵੀਂ ਹਿਊਮਨਿਟਜੀ ਸਟਰੀਮ ਨਾਲ ਪਾਸ ਕੀਤੀ ਸੀ ।

ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਹਰਪ੍ਰੀਤ ਸਿੰਘ ਨੂੰ ਤੇ ਉਸ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ।

#ਜੇਕਰ_ਤੁਸੀ_ਵੀ
1. ਹੋ ਬਾਰ੍ਹਵੀਂ ਪਾਸ ਤਾਂ ਹੁਣ ਵੀ ਜਾ ਸਕਦੇ ਹੋ ਆਪਣੇ ਸਪਾਊਸ ਨਾਲ ਇਕੱਠਿਆਂ ਕੈਨੇਡਾ
2. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਫਿਰ ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਜਾਂ ਤੁਹਾਡੇ ਘੱਟ ਹਨ ਬੈਂਡ ਸਕੋਰ ਪਰ ਤੁਸੀਂ ਬਾਹਰਲੇ ਦੇਸ਼ ਜਾਣਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਲਈ ਹੈ ਵਧੀਆ ਮੌਕਾ ਜਾਓ ਯੂਰਪ ਦੇਸ਼ਾਂ ਵਿੱਚ(ਜਰਮਨੀ, ਇਟਲੀ , ਸਵਿਟਰਜਰਲੈਂਡ, ਪੋਲੈਂਡ, ਫਿਨਲੈਂਡ, ਨੀਦਰਲੈਂਡ, ਡੈਨਮਾਰਕ, ਫਰਾਂਸ, ਆਇਰਲੈਂਡ ਆਦਿ) ਤੇ ਲਗਵਾਓ ਘੱਟ ਫੀਸ ਨਾਲ ਸਟੱਡੀ ਵੀਜ਼ਾ।
ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
ਮੋਗਾ ਬਰਾਂਚ:- 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ : 96923-00084
ਜੀਰਾ ਬਰਾਂਚ 96925-00084
ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road, Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ)
ਅੰਮ੍ਰਿਤਸਰ ਬਰਾਂਚ ਦਾ ਪਤਾ : SCO 41, Veer Enclave, Near Golden Gate and Ryan International School , Bypass Road, Amritsar(ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ)
ਹੈਦਰਾਬਾਦ ਬਰਾਂਚ ਦਾ ਪਤਾ : Office No.301, 3rd Floor, “Sonathalia Emerald”, Raj Bhavan Road, Somajiguda, Hyderabad.(ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ)
ਜੀਰਾ ਬਰਾਂਚ ਦਾ ਪਤਾ: Ferozepur Road, Above UCO Bank, Zira (ਫਿਰੋਜਪੁਰ ਰੋਡ, ਯੂਕੋ ਬੈਂਕ ਦੇ ਉੱਪਰ, ਜੀਰਾ)


Discover more from kaur Immigration

Subscribe to get the latest posts sent to your email.

7 Comments

  • Jasmeet Kaur September 20, 2024

    congratulations

  • satwinder kaur September 20, 2024

    Congratulations team

  • Harvinder Singh September 19, 2024

    congratulation

  • PARAMJIT SINGH JANDU September 19, 2024

    Congratulations team

  • Anonymous September 18, 2024

    Congratulations team

  • Gursharan Singh September 18, 2024

    Congratulations team

  • Amandeep Kaur Arora September 18, 2024

    Congratulations team

Leave a Reply