ਮਨਰਾਜ ਸਿੰਘ ਨੂੰ ਪੀਟੀਈ ਸਕੋਰ ਨਾਲ ਬਾਈਓਮੈਟ੍ਰਿਕ ਤੋਂ ਬਾਅਦ 10 ਦਿਨਾਂ ‘ਚ ਮਿਲਿਆ ਕੈਨੇਡਾ ਦਾ ਸਟੂਡੈਂਟ ਵੀਜ਼ਾ 

ਮਨਰਾਜ ਸਿੰਘ ਨੂੰ ਪੀਟੀਈ ਸਕੋਰ ਨਾਲ ਬਾਈਓਮੈਟ੍ਰਿਕ ਤੋਂ ਬਾਅਦ 10 ਦਿਨਾਂ ‘ਚ ਮਿਲਿਆ ਕੈਨੇਡਾ ਦਾ ਸਟੂਡੈਂਟ ਵੀਜ਼ਾ

ਢੁਹਾਰ, ਜ਼ਿਲ੍ਹਾ ਪਟਿਆਲਾ ਦੇ ਰਹਿਣ

ਵਾਲੇ ਮਨਰਾਜ ਸਿੰਘ (ਪੁੱਤਰ ਮਨਜਿੰਦਰ ਸਿੰਘ ਤੇ ਰਾਜਵਿੰਦਰ ਕੌਰ) ਦਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਬਾਇਓਮੈਟ੍ਰਿਕ ਤੋਂ ਬਾਅਦ 10 ਦਿਨਾਂ ‘ਚ ਆਇਆ ਕੈਨੇਡਾ ਦਾ ਸਟੂਡੈਂਟ ਵੀਜ਼ਾ। ਮਨਰਾਜ ਸਿੰਘ ਦੀ ਸਟੱਡੀ ਵਿਚ ਇੱਕ ਸਾਲ ਦਾ ਗੈਂਪ ਸੀ । ਮਨਰਾਜ ਸਿੰਘ ਦੀ ਭੈਣ ਕੌਰ ਇੰਮੀਗ੍ਰੇਸ਼ਨ ਵਿਚ ਬਤੌਰ ਕਾਂਸਊਲਰ ਦੀ ਸੇਵਾ ਨਿਭਾ ਰਹੀ ਹੈ ਤੇ ਉਸ ਨੇ ਆਪਣੇ ਭਰਾ (ਮਨਰਾਜ ਸਿੰਘ ) ਦੀ ਫਾਈਲ ਦਾ ਪੋਸ੍ਰੈਸ ਕੌਰ ਇੰਮੀਗ੍ਰੇਸ਼ਨ ਤੋ ਕਰਵਾਉਦਿਆ ਮਨਰਾਜ ਸਿੰਘ ਦੀ ਫਾਈਲ ਤਿਆਰ ਕਰਕੇ 28 ਅਗਸਤ 2024 ਨੂੰ ਅੰਬੈਂਸੀ ‘ਚ ਲਗਵਾਈ ਤੇ 13 ਸਤੰਬਰ 2024 ਨੂੰ ਵੀਜ਼ਾ ਆ ਗਿਆ। ਮਨਰਾਜ ਸਿੰਘ ਕੈਨੇਡਾ ਦੇ ਸ਼ਹਿਰ ਗ੍ਰੈਂਡ ਪ੍ਰੇਰੀ, ਅਲਬਰਟਾ ਵਿੱਚ ਸਟੱਡੀ ਕਰਨ ਜਾ ਰਿਹਾ ਹੈ।
ਰਿਫਿਊਜ਼ਲਾਂ(Refusals):- ਕੋਈ ਨਹੀਂ।
ਪੀਟੀਈ ਸਕੋਰ(PTE Score):- ਓਵਰਆਲ 66(L-65,W-59,R-65,S-77)
ਪੜ੍ਹਾਈ(Education):- 2022 ‘ਚ ਬਾਰ੍ਹਵੀਂ ਹਿਊਮਨਿਟਜੀ ਸਟਰੀਮ ਨਾਲ ਪਾਸ ਕੀਤੀ ਸੀ ।

ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਮਨਰਾਜ ਸਿੰਘ ਨੂੰ ਤੇ ਉਸ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ।

#ਜੇਕਰ_ਤੁਸੀ_ਵੀ
1. ਹੋ ਬਾਰ੍ਹਵੀਂ ਪਾਸ ਤਾਂ ਹੁਣ ਵੀ ਜਾ ਸਕਦੇ ਹੋ ਆਪਣੇ ਸਪਾਊਸ ਨਾਲ ਇਕੱਠਿਆਂ ਕੈਨੇਡਾ
2. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਫਿਰ ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਜਾਂ ਤੁਹਾਡੇ ਘੱਟ ਹਨ ਬੈਂਡ ਸਕੋਰ ਪਰ ਤੁਸੀਂ ਬਾਹਰਲੇ ਦੇਸ਼ ਜਾਣਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਲਈ ਹੈ ਵਧੀਆ ਮੌਕਾ ਜਾਓ ਯੂਰਪ ਦੇਸ਼ਾਂ ਵਿੱਚ(ਜਰਮਨੀ, ਇਟਲੀ , ਸਵਿਟਰਜਰਲੈਂਡ, ਪੋਲੈਂਡ, ਫਿਨਲੈਂਡ, ਨੀਦਰਲੈਂਡ, ਡੈਨਮਾਰਕ, ਫਰਾਂਸ, ਆਇਰਲੈਂਡ ਆਦਿ) ਤੇ ਲਗਵਾਓ ਘੱਟ ਫੀਸ ਨਾਲ ਸਟੱਡੀ ਵੀਜ਼ਾ।
ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
ਮੋਗਾ ਬਰਾਂਚ:- 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ : 96923-00084
ਜੀਰਾ ਬਰਾਂਚ 96925-00084
ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road, Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ)
ਅੰਮ੍ਰਿਤਸਰ ਬਰਾਂਚ ਦਾ ਪਤਾ : SCO 41, Veer Enclave, Near Golden Gate and Ryan International School , Bypass Road, Amritsar(ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ)
ਹੈਦਰਾਬਾਦ ਬਰਾਂਚ ਦਾ ਪਤਾ : Office No.301, 3rd Floor, “Sonathalia Emerald”, Raj Bhavan Road, Somajiguda, Hyderabad.(ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ)
ਜੀਰਾ ਬਰਾਂਚ ਦਾ ਪਤਾ: Ferozepur Road, Above UCO Bank, Zira (ਫਿਰੋਜਪੁਰ ਰੋਡ, ਯੂਕੋ ਬੈਂਕ ਦੇ ਉੱਪਰ, ਜੀਰਾ)


Discover more from kaur Immigration

Subscribe to get the latest posts sent to your email.

Leave a Reply