ਮਾਂ-ਪੁੱਤ ਇਕੱਠੇ ਚੱਲੇ ਵਿਜ਼ਟਰ ਵੀਜ਼ਾ ਤੇ ਕੈਨੇਡਾ

Kaur Immigration team celebrating the successful visa approval for Gurmeet Kaur and Dishpreet Singh, with a focus on customer satisfaction.

Successful Visitor Visa Approval for Gurmeet Kaur and Son – Your Pathway to Canada with
Kaur Immigration

ਮਾਂ-ਪੁੱਤ ਇਕੱਠੇ ਚੱਲੇ ਵਿਜ਼ਟਰ ਵੀਜ਼ਾ ਤੇ ਕੈਨੇਡਾ

ਲੋਹਟ ਬੱਦੀ, ਜਗਰਾਓਂ, ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਮਾਂ-ਪੁੱਤ ਗੁਰਮੀਤ ਕੌਰ ਤੇ ਉਸਦੇ ਪੁੱਤਰ ਦਿਸ਼ਪ੍ਰੀਤ ਸਿੰਘ ਦੋਵਾਂ ਇਕੱਠਿਆਂ ਨੂੰ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਬਾਇਓਮੈਟ੍ਰਿਕ ਤੋਂ ਬਾਅਦ ਇੱਕ ਮਹੀਨਾ ਤੇ ਛੇ ਦਿਨਾਂ ਚ ਮਿਲਿਆ ਕੈਨੇਡਾ ਦਾ ਵਿਜ਼ਟਰ ਵੀਜ਼ਾ। ਗੁਰਮੀਤ ਕੌਰ ਤੇ ਉਸਦੇ ਪੁੱਤਰ ਨੂੰ ਉਹਨਾਂ ਦੀ ਬੇਟੀ ਨੇ ਆਪਣੀ ਪੜ੍ਹਾਈ ਪੂਰੀ ਹੋਣ ਤੇ ਕਨਵੋਕੇਸ਼ਨ ਤੇ ਸਪਾਸ਼ਰ ਕੀਤਾ ਸੀ ਤੇ ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਗੁਰਮੀਤ ਕੌਰ ਤੇ ਉਸਦੇ ਪੁੱਤਰ ਦਿਸ਼ਪ੍ਰੀਤ ਸਿੰਘ ਦੋਵਾਂ ਇਕੱਠਿਆਂ ਦੀ ਫਾਈਲ ਦਾ ਪ੍ਰੋਸੈੱਸ ਕਰਦਿਆਂ 17 ਮਈ 2024 ਨੂੰ ਅੰਬੈਂਸੀ ਚ ਲਗਾਈ ਤੇ 10 ਅਗਸਤ 2024 ਨੂੰ ਵੀਜ਼ਾ ਆ ਗਿਆ। ਗੁਰਮੀਤ ਕੌਰ ਤੇ ਉਸਦਾ ਪੁੱਤਰ ਦਿਸ਼ਪ੍ਰੀਤ ਸਿੰਘ ਦੋਨੋਂ ਕੈਨੇਡਾ ਦੇ ਸ਼ਹਿਰ ਟੋਰਾਂਟੋਂ , ਓਨਟਾਰੀਓਂ ਵਿੱਚ ਆਪਣੀ ਬੇਟੀ ਕੋਲ ਜਾ ਰਹੇ ਹਨ।
ਰਿਫਿਊਜ਼ਲਾਂ(Refusals):- ਕੋਈ ਨਹੀਂ।
ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਗੁਰਮੀਤ ਕੌਰ ਤੇ ਦਿਸ਼ਪ੍ਰੀਤ ਸਿੰਘ ਨੂੰ ਟਰੱਕ ਭਰ ਕੇ ਵਧਾਈਆਂ।
# ਹੁਣ ਆਇਲਟਸ ‘ਚੋਂ ਓਵਰਆਲ 6.0 ਬੈਂਡ ਤੇ PTE ‘ਚੋਂ ਓਵਰਆਲ 60 ਸਕੋਰ ਤੇ TOFEL ‘ਚੋਂ ਓਵਰਆਲ 83 ਸਕੋਰ ‘ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮਦਦ ਨਾਲ ਲਾ ਸਕਦੇ ਹੋ ।
#ਜੇਕਰ_ਤੁਸੀ_ਵੀ
1.ਹੋ ਬਾਰ੍ਹਵੀਂ ਪਾਸ ਤਾਂ ਹੁਣ ਵੀ ਜਾ ਸਕਦੇ ਹੋ ਆਪਣੇ ਸਪਾਊਸ ਨਾਲ ਇਕੱਠਿਆਂ ਕੈਨੇਡਾ
2. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਫਿਰ ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਜਾਂ ਤੁਹਾਡੇ ਘੱਟ ਹਨ ਬੈਂਡ ਸਕੋਰ ਪਰ ਤੁਸੀਂ ਬਾਹਰਲੇ ਦੇਸ਼ ਜਾਣਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਲਈ ਹੈ ਵਧੀਆ ਮੌਕਾ ਜਾਓ ਯੂਰਪ ਦੇਸ਼ਾਂ ਵਿੱਚ(ਜਰਮਨੀ, ਇਟਲੀ , ਸਵਿਟਰਜਰਲੈਂਡ, ਪੋਲੈਂਡ, ਫਿਨਲੈਂਡ, ਨੀਦਰਲੈਂਡ, ਡੈਨਮਾਰਕ, ਫਰਾਂਸ, ਆਇਰਲੈਂਡ ਆਦਿ) ਤੇ ਲਗਵਾਓ ਘੱਟ ਫੀਸ ਨਾਲ ਸਟੱਡੀ ਵੀਜ਼ਾ।
ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
ਮੋਗਾ ਬਰਾਂਚ:- 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ : 96923-00084
ਜੀਰਾ ਬਰਾਂਚ 96925-00084
ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road, Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ)
ਅੰਮ੍ਰਿਤਸਰ ਬਰਾਂਚ ਦਾ ਪਤਾ : SCO 41, Veer Enclave, Near Golden Gate and Ryan International School , Bypass Road, Amritsar(ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ)
ਹੈਦਰਾਬਾਦ ਬਰਾਂਚ ਦਾ ਪਤਾ : Office No.301, 3rd Floor, “Sonathalia Emerald”, Raj Bhavan Road, Somajiguda, Hyderabad.(ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ)
ਜੀਰਾ ਬਰਾਂਚ ਦਾ ਪਤਾ: Ferozepur Road, Upon UCO Bank, Zira (ਫਿਰੋਜਪੁਰ ਰੋਡ, ਯੂਕੋ ਬੈਂਕ ਦੇ ਉੱਪਰ, ਜੀਰਾ)

We are thrilled to share the inspiring success story of Gurmeet Kaur and her son, Dishpreet Singh, who recently secured a Canadian visitor visa with the assistance of Kaur Immigration. This remarkable achievement is a testament to our dedicated team’s expertise in navigating the complex immigration process.

**Successful Visitor Visa Application**

Gurmeet Kaur and Dishpreet Singh, residents of Lohat Baddi, Jagraon, Ludhiana, received their Canadian visitor visas after a seamless process facilitated by Kaur Immigration. They were granted their visas just one month and six days after biometrics, thanks to our efficient processing and dedicated support.

Their daughter, who had completed her studies and was about to graduate, sponsored their visit to Canada. Kaur Immigration diligently handled their application, which was submitted to the embassy on May 17, 2024, and approved on August 10, 2024. Gurmeet Kaur and Dishpreet Singh will be joining their daughter in Toronto, Ontario, to celebrate this joyous occasion.

**No Refusals**

We are pleased to report that there were no refusals in their visa application process. Kaur Immigration extends heartfelt congratulations to Gurmeet Kaur and Dishpreet Singh and wishes them a wonderful time in Canada.

**Opportunities for Student Visas**

At Kaur Immigration, we also offer assistance with student visas. Whether you’re looking to study in Canada or need a student visa with a spouse, we can help you navigate the process successfully. Here’s how we can assist:

- **Overall 6.0 Band in IELTS**: Secure a student visa with an overall 6.0 band score.
- **Overall 60 Score in PTE**: Obtain a student visa with an overall score of 60 in PTE.
- **Overall 83 Score in TOEFL**: Acquire a student visa with an overall score of 83 in TOEFL.

**Why Choose Kaur Immigration?**

1. **Complete Your Education Abroad**: If you have completed your 12th grade and wish to travel with your spouse to Canada, we can help.
2. **Study Visas**: We assist in obtaining study visas for Canada or combined student and spouse visas.
3. **Spouse Visa**: If your spouse is already studying or working in Canada, and you wish to join them, we can assist with the spouse visa application.
4. **Study Visa Options**: If you have received a student visa and need to bring your spouse, or if you wish to switch colleges in Canada, we offer guidance.
5. **Other Destinations**: For those with lower band scores, we provide options for studying in European countries like Germany, Italy, Switzerland, Poland, Finland, Netherlands, Denmark, France, and Ireland at lower tuition fees.

**Contact Us Today**

Don’t miss out on your chance to study or visit abroad. Contact Kaur Immigration today to discuss your options and get started with your visa application. You can reach us via the following methods:

– **Moga Branch**: +91-96926-00084, +91-96927-00084, +91-96928-00084
– **Amritsar Branch**: +91-96923-00084
– **Jira Branch**: +91-96925-00084

Connect with us on WhatsApp or call us to schedule a consultation. Let Kaur Immigration help you achieve your dreams of studying or visiting abroad!

**Conclusion**

Gurmeet Kaur and Dishpreet Singh’s successful Canadian visitor visa application showcases our commitment to providing exceptional immigration services. Whether you’re looking for a visitor visa, student visa, or other immigration assistance, Kaur Immigration is here to support you every step of the way.

#KaurImmigration #CanadaVisa #VisitorVisa #StudentVisa #ImmigrationSuccess #StudyAbroad #VisaAssistance


Discover more from kaur Immigration

Subscribe to get the latest posts sent to your email.

9 Comments

  • satwinder kaur September 2, 2024

    congratulations Team

  • Gurdeep Singh August 31, 2024

    congratulations team

  • Jasmeet Kaur August 29, 2024

    congratulations Team

  • Arsh Sandhu August 29, 2024

    Congratulation’s Team

  • Harwinder kaur August 28, 2024

    Congratulation’s Team

  • PARAMJIT SINGH JANDU August 28, 2024

    Congratulation’s Team

  • Amandeep Kaur Arora August 28, 2024

    congratulations team

  • Davinder Kaur August 27, 2024

    congratulations team 🥳🥳🥳🥳🥳

  • Surinder Kaur August 27, 2024

    congratulations team 🥳🥳🥳🥳🥳

Leave a Reply