Gursimran Singh got Canada’s Study Visa with 5.5 band in one module

ਇੱਕ ਮੋਡਿਊਲ ਚੋਂ 5.5 ਬੈਂਡ ਸਕੋਰ ਨਾਲ ਲੱਗਾ ਗੁਰਸਿਮਰਨ ਸਿੰਘ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ
ਇੱਕ ਰਿਫਿਊਜ਼ਲ, ਤਿੰਨ ਸਾਲ ਦਾ ਗੈਪ, ਬਾਇਓਮੈਟ੍ਰਿਕ ਤੋਂ ਬਾਅਦ 38 ਦਿਨਾਂ ‘ਚ ਮਿਲਿਆ ਗੁਰਸਿਮਰਨ ਸਿੰਘ , ਮਾਹਲਾਂ ਕਲ੍ਹਾਂ, ਮੋਗਾ ਨੂੰ ਕੈਨੇਡਾ ਦਾ ਸਟੂਡੈਂਟ ਵੀਜ਼ਾ
ਮਾਹਲਾਂ ਕਲ੍ਹਾਂ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਗੁਰਸਿਮਰਨ ਸਿੰਘ (ਪੁੱਤਰ ਕਰਨੈਲ ਸਿੰਘ ਤੇ ਅਮਰਜੀਤ ਕੌਰ) ਨੇ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਬਾਇਓਮੈਟ੍ਰਿਕ ਤੋਂ ਬਾਅਦ ਇੱਕ ਮਹੀਨਾ ਅੱਠ ਦਿਨਾਂ ‘ਚ ਹਾਸਿਲ ਕੀਤਾ ਕੈਨੇਡਾ ਦਾ ਸਟੂਡੈਂਟ ਵੀਜ਼ਾ। ਗੁਰਸਿਮਰਨ ਸਿੰਘ ਦੀ ਸਟੱਡੀ ਵੀਜ਼ਾ ਦੀ ਇੱਕ ਰਿਫਿਊਜ਼ਲ ਕਿਸੇ ਹੋਰ ਏਜੰਸੀ ਤੋਂ ਆਈ ਸੀ ਤੇ ਸਟੱਡੀ ਵਿਚ ਤਿੰਨ ਸਾਲਾਂ ਦਾ ਗੈਪ ਸੀ ਤੇ ਉਸਦੇ ਆਈਲੈਟਸ ਵਿਚੋਂ ਇੱਕ ਮੋਡਿਊਲ ਚੋਂ 5.5 ਬੈਂਡ ਸਕੋਰ ਸਨ। ਗੁਰਸਿਮਰਨ ਸਿੰਘ ਤੇ ਉਸਦੇ ਪਿਤਾ ਜੀ ਸ਼ੋਸ਼ਲ ਮੀਡੀਆ ਤੇ ਲਗਾਤਾਰ ਆ ਰਹੇ ਆਈਲੈਟਸ ਦੇ ਦੋ ਮੋਡਿਊਲ ਚੋਂ 5.5 ਸਕੋਰ ਨਾਲ ਲੱਗੇ ਕੌਰ ਇੰਮੀਗ੍ਰੇਸਨ ਦੇ ਵੀਜਿਆਂ ਦੀਆਂ ਪੋਸਟਾਂ ਨੂੰ ਦੇਖ ਕੇ ਦਫਤਰ ਆਏ ਸਨ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਗੁਰਸਿਮਰਨ ਸਿੰਘ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਰੀਝ ਨਾਲ ਫਾਈਲ ਤਿਆਰ ਕਰਕੇ 30 ਦਸੰਬਰ 2023 ਨੂੰ ਅੰਬੈਂਸੀ ‘ਚ ਲਗਾਈ ਤੇ 17 ਫਰਵਰੀ 2024 ਨੂੰ ਵੀਜ਼ਾ ਆ ਗਿਆ। ਗੁਰਸਿਮਰਨ ਸਿੰਘ ਕੈਨੇਡਾ ਦੇ ਸ਼ਹਿਰ ਨਿਊ ਵੈਸਟਮਿੰਸਟਰ, ਬ੍ਰਿਟਿਸ਼ ਕੰਲੋਬੀਆ ਵਿੱਚ ਸਟੱਡੀ ਕਰਨ ਜਾ ਰਿਹਾ ਹੈ।
ਰਿਫਿਊਜ਼ਲਾਂ(Refusals):- ਇੱਕ ਰਿਫਿਊਜ਼ਲ ਕਿਸੇ ਹੋਰ ਏਜੰਸੀ ਤੋਂ।
ਆਈਲੈਟਸ ਸਕੋਰ(IELTS Score):- ਓਵਰਆਲ 6.0(L-6.0,W-6.0,R-6.0,S-5.5)
ਪੜ੍ਹਾਈ(Education):- 2021 ‘ਚ ਬਾਰ੍ਹਵੀਂ ਅਕਾਊਂਟੈਂਸੀ ਸਟਰੀਮ ਨਾਲ ਪਾਸ ਕੀਤੀ ਸੀ।
ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਗੁਰਸਿਮਰਨ ਸਿੰਘ ਮਾਹਲਾ ਨੂੰ ਟਰੱਕ ਭਰ ਕੇ ਵਧਾਈਆਂ।

ਹੁਣ ਆਇਲਟਸ ‘ਚੋਂ ਓਵਰਆਲ 6.0 ਬੈਂਡ ਤੇ PTE ‘ਚੋਂ ਓਵਰਆਲ 60 ਸਕੋਰ ਤੇ TOFEL ‘ਚੋਂ ਓਵਰਆਲ 83 ਸਕੋਰ ‘ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮਦਦ ਨਾਲ ਲਾ ਸਕਦੇ ਹੋ ।

ਜੇਕਰਤੁਸੀਵੀ

  1. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। ਜਾਂ
  2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ । ਜਾਂ ਫਿਰ
  3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। ਜਾਂ ਫਿਰ
  4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ।
    ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
    ਮੋਗਾ ਬਰਾਂਚ:- 96926-00084
    96927-00084
    96928-00084

ਅੰਮ੍ਰਿਤਸਰ ਬਰਾਂਚ : 96923-00084
ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road, Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ)
ਅੰਮ੍ਰਿਤਸਰ ਬਰਾਂਚ ਦਾ ਪਤਾ : SCO 41, Veer Enclave, Near Golden Gate and Ryan International School , Bypass Road, Amritsar(ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ)
ਹੈਦਰਾਬਾਦ ਬਰਾਂਚ ਦਾ ਪਤਾ : Office No.301, 3rd Floor, “Sonathalia Emerald”, Raj Bhavan Road, Somajiguda, Hyderabad.(ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ)


Discover more from kaur Immigration

Subscribe to get the latest posts sent to your email.

7 Comments

  • Surinder Kaur July 22, 2024

    Congratulations

  • Sumandeep Kaur July 22, 2024

    congratulation

  • Sukhveer Kaur July 22, 2024

    Congratulations

  • Anonymous July 22, 2024

    Congratulations 🎉🎉🎉

  • PARAMJIT SINGH JANDU July 22, 2024

    Congratulation Team Kaur Immigration

  • Gurdeep Singh July 20, 2024

    congratulations

  • Anonymous May 20, 2024

    Congratulations 🥳🥳🥳🥳

Leave a Reply