Gurwant Kaur from Faridkot got Canada Study Visa

ਫਰੀਦਕੋਟ ਤੋਂ ਗੁਰਵੰਤ ਕੌਰ ਨੂੰ ਮਿਲਿਆ ਕੈਨੇਡਾ ਦਾ ਸਟੂਡੈਂਟ ਵੀਜ਼ਾ

ਬੈਚਲਰ ਆਫ ਆਰਟਸ, ਤਿੰਨ ਸਾਲਾਂ ਦਾ ਗੈਪ, ਬਾਇਓਮੈਟ੍ਰਿਕ ਤੋਂ ਬਾਅਦ ਗੁਰਵੰਤ ਕੌਰ ਨੇ ਇੱਕ ਮਹੀਨਾ ਤੇ ਛੇ ਦਿਨਾਂ ਚ ਹਾਸਿਲ ਕੀਤਾ ਕੈਨੇਡਾ ਦਾ ਸਟੂਡੈਂਟ ਵੀਜ਼ਾ
ਹਾਊਸ ਨੰਬਰ 155, ਸੈਦੇਕੇ, ਜ਼ਿਲ੍ਹਾ ਫਰੀਦਕੋਟ ਦੀ ਰਹਿਣ ਵਾਲੀ ਗੁਰਵੰਤ ਕੌਰ ਸੁਪਤਨੀ ਜਗਮੀਤ ਸਿੰਘ ਨੇ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਬਾਇਓਮੈਟ੍ਰਿਕ ਤੋਂ ਬਾਅਦ ਇੱਕ ਮਹੀਨਾ ਤੇ ਛੇ ਦਿਨਾਂ ‘ਚ ਹਾਸਿਲ ਕੀਤਾ ਕੈਨੇਡਾ ਦਾ ਸਟੂਡੈਂਟ ਵੀਜ਼ਾ। ਗੁਰਵੰਤ ਕੌਰ ਨੇ ਇੰਡੀਆ ਵਿੱਚ ਹੀ ਬੈਚਲਰ ਆਫ ਆਰਟਸ ਪਾਸ ਕੀਤੀ ਸੀ ਤੇ ਉਸਦੀ ਸਟੱਡੀ ਵਿੱਚ ਤਿੰਨ ਸਾਲਾਂ ਦਾ ਗੈਪ ਸੀ। ਗੁਰਵੰਤ ਕੌਰ ਤੇ ਉਸਦੇ ਪਤੀ ਸ਼ੋਸ਼ਲ ਮੀਡੀਆ ਤੇ ਲਗਾਤਾਰ ਆ ਰਹੇ ਕੌਰ ਇੰਮੀਗ੍ਰੇਸਨ ਦੇ ਵੀਜਿਆਂ ਦੀਆਂ ਪੋਸਟਾਂ ਤੋਂ ਪ੍ਰਭਾਵਿਤ ਹੋ ਕੇ ਦਫਤਰ ਆਏ ਸਨ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਗੁਰਵੰਤ ਕੌਰ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਰੀਝ ਨਾਲ ਫਾਈਲ ਤਿਆਰ ਕਰਕੇ 27 ਦਸੰਬਰ 2023 ਨੂੰ ਅੰਬੈਂਸੀ ‘ਚ ਲਗਾਈ ਤੇ 11 ਫਰਵਰੀ 2024 ਨੂੰ ਵੀਜ਼ਾ ਆ ਗਿਆ। ਗੁਰਵੰਤ  ਕੌਰ ਕੈਨੇਡਾ ਦੇ ਸ਼ਹਿਰ ਵੈਸਟ ਹਮਿੰਲਟਨ, ਓਨਟਾਰੀਓਂ ਵਿੱਚ ਸਟੱਡੀ ਕਰਨ ਜਾ ਰਹੀ ਹੈ।
ਰਿਫਿਊਜ਼ਲਾਂ(Refusals):- ਕੋਈ ਨਹੀਂ।
ਆਈਲੈਟਸ ਸਕੋਰ(IELTS Score):- ਓਵਰਆਲ 6.5(L-7.0,W-6.0,R-6.0,S-6.0)
ਪੜ੍ਹਾਈ(Education):- 2021 ‘ਚ ਬੈਚਲਰ ਆਫ ਆਰਟਸ ਪਾਸ ਕੀਤੀ ਸੀ।
ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਗੁਰਵੰਤ ਕੌਰ ਨੂੰ ਟਰੱਕ ਭਰ ਕੇ ਵਧਾਈਆਂ।
# ਹੁਣ ਆਇਲਟਸ ‘ਚੋਂ ਓਵਰਆਲ 6.0 ਬੈਂਡ ਤੇ PTE ‘ਚੋਂ ਓਵਰਆਲ 60 ਸਕੋਰ ਤੇ TOFEL ‘ਚੋਂ ਓਵਰਆਲ 83 ਸਕੋਰ ‘ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮਦਦ ਨਾਲ ਲਾ ਸਕਦੇ ਹੋ ।

#ਜੇਕਰ_ਤੁਸੀ_ਵੀ

1. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ।     ਜਾਂ
2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ।     ਜਾਂ ਫਿਰ
3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। ਜਾਂ ਫਿਰ
4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ  ਜਾਂ  ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ।
ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
ਮੋਗਾ ਬਰਾਂਚ:- 96926-00084
      96927-00084
      96928-00084
ਅੰਮ੍ਰਿਤਸਰ ਬਰਾਂਚ :  96923-00084
ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road,  Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ,  ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ)
ਅੰਮ੍ਰਿਤਸਰ ਬਰਾਂਚ ਦਾ ਪਤਾ : SCO 41, Veer Enclave, Near Golden Gate and Ryan International School , Bypass Road, Amritsar(ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ)
ਹੈਦਰਾਬਾਦ ਬਰਾਂਚ ਦਾ ਪਤਾ : Office No.301, 3rd Floor, “Sonathalia Emerald”, Raj Bhavan Road, Somajiguda, Hyderabad.(ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ)

Discover more from kaur Immigration

Subscribe to get the latest posts sent to your email.

7 Comments

  • Arsh Sandhu August 7, 2024

    congratulations

  • Sandeep Kaur July 31, 2024

    Congratulations

  • Trisha rani July 28, 2024

    Congratulation Team

  • Surinder Kaur July 22, 2024

    congratulations

  • Sumanpreet Kaur July 22, 2024

    Congratulations

  • Anonymous July 22, 2024

    Congratulations

  • Gurdeep Singh July 20, 2024

    congratulations

Leave a Reply