ਹਰਿਆਣਾ ਦੇ ਅਮਨਦੀਪ ਸਿੰਘ ਨੂੰ ਮਿਲਿਆ ਕੈਨੇਡਾ ਦਾ ਸਪਾਊਸ ਵੀਜਾ ।
ਮਕਾਨ ਨੰ: 68, ਪਿੰਡ ਢਾਣੀ ਦਾਦੂਪੁਰ, ਫਤਿਹਾਬਾਦ, ਹਰਿਆਣਾ ਦੇ ਰਹਿਣ ਵਾਲੇ ਅਮਨਦੀਪ ਸਿੰਘ (ਪੁੱਤਰ ਮੋਹਨ ਸਿੰਘ ਤੇ ਰਵਿੰਦਰ ਕੌਰ ) ਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ 7 ਮਹੀਨੇ ਤੇ 3 ਦਿਨ੍ਹਾਂ ‘ਚ ਹਾਸਿਲ ਕੀਤਾ ਕੈਨੇਡਾ ਦਾ ਸਪਾਊਸ ਵੀਜ਼ਾ। ਅਮਨਦੀਪ ਸਿੰਘ ਦੀ ਇੱਕ ਰਿਫਿਊਜ਼ਲ (ਸਪਾਊਸ ਵੀਜ਼ੇ) ਦੀ ਕਿਸੇ ਹੋਰ ਏਜੰਸੀ ਤੋਂ ਆਈ ਸੀ। ਅਮਨਦੀਪ ਸਿੰਘ ਦੀ ਪਤਨੀ ਰਣਜੋਤ ਕੌਰ ਕੈਨੇਡਾ ਵਿਚ ਸਟੱਡੀ ਵੀਜ਼ੇ ਤੇ ਹੈ। ਅਮਨਦੀਪ ਸਿੰਘ ਨੇ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਸਲਾਹ ਨਾਲ ਆਪਣੀ ਫਾਈਲ ਰੀਝ ਨਾਲ ਤਿਆਰ ਕਰਕੇ 28 ਫਰਵਰੀ 2024 ਨੂੰ ਅੰਬੈਂਸੀ ‘ਚ ਲਗਾਈ ਤੇ 1 ਅਕਤੂਬਰ 2024 ਨੂੰ ਵੀਜ਼ਾ ਆ ਗਿਆ। ਅਮਨਦੀਪ ਸਿੰਘ ਕੈਨੇਡਾ ਦੇ ਸ਼ਹਿਰ. ਮੈਰੀ, ਓਨਟਾਰੀਓ ਵਿੱਚ ਆਪਣੀ ਪਤਨੀ ਕੋਲ ਜਾ ਰਿਹਾ ਹੈ।
Amandeep Singh from Haryana has been granted a Canadian Spousal Visa.
Amandeep Singh, a resident of House No. 68, Village Dhani Dadupur, Fatehabad, Haryana, son of Mohan Singh and Ravinder Kaur, successfully obtained his Canadian Spousal Visa with the expert guidance of Kaur Immigration in just 7 months and 3 days. Amandeep had previously received a spousal visa refusal from another agency. His wife, Ranjot Kaur, is currently in Canada on a student visa. With careful preparation and advice from the Kaur Immigration team, Amandeep submitted his application to the embassy on February 28, 2024, and received his visa on October 1, 2024. He is now set to join his wife in the city of Sault Ste. Marie, Ontario, Canada.
ਰਿਫਿਊਜ਼ਲਾਂ (Refusals): ਇੱਕ ਰਿਫਿਊਜ਼ਲ ਕਿਸੇ ਹੋਰ ਏਜੰਸੀ ਤੋਂ।
ਪੜ੍ਹਾਈ(Education):- 2018 ‘ਚ ਬੈਚਲਰ ਆਫ਼ ਆਰਟਸ ਨਾਲ ਪਾਸ ਕੀਤੀ ਸੀ ।
ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋ ਅਮਨਦੀਪ ਸਿੰਘ ਨੂੰ ਬਹੁਤ ਬਹੁਤ ਵਧਾਈਆਂ।
#ਜੇਕਰ_ਤੁਸੀ_ਵੀ
# ਹੁਣ ਆਇਲਟਸ ‘ਚੋਂ ਓਵਰਆਲ 6.0 ਬੈਂਡ ਤੇ PTE ‘ਚੋਂ ਓਵਰਆਲ 60 ਸਕੋਰ ਤੇ TOFEL ‘ਚੋਂ ਓਵਰਆਲ 83 ਸਕੋਰ ‘ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਲਾ ਸਕਦੇ ਹੋ ।
- ਹੋ ਬਾਰ੍ਹਵੀਂ ਪਾਸ ਤਾਂ ਹੁਣ ਵੀ ਜਾ ਸਕਦੇ ਹੋ ਆਪਣੇ ਸਪਾਊਸ ਨਾਲ ਇਕੱਠਿਆਂ ਕੈਨੇਡਾ
- ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਫਿਰ ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਜਾਂ ਤੁਹਾਡੇ ਘੱਟ ਹਨ ਬੈਂਡ ਸਕੋਰ ਪਰ ਤੁਸੀਂ ਬਾਹਰਲੇ ਦੇਸ਼ ਜਾਣਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਲਈ ਹੈ ਵਧੀਆ ਮੌਕਾ ਜਾਓ ਯੂਰਪ ਦੇਸ਼ਾਂ ਵਿੱਚ(ਜਰਮਨੀ, ਇਟਲੀ , ਸਵਿਟਰਜਰਲੈਂਡ, ਪੋਲੈਂਡ, ਫਿਨਲੈਂਡ, ਨੀਦਰਲੈਂਡ, ਡੈਨਮਾਰਕ, ਫਰਾਂਸ, ਆਇਰਲੈਂਡ ਆਦਿ) ਤੇ ਲਗਵਾਓ ਘੱਟ ਫੀਸ ਨਾਲ ਸਟੱਡੀ ਵੀਜ਼ਾ।
ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
ਮੋਗਾ ਬਰਾਂਚ:– 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ : 96923-00084
ਜੀਰਾ ਬਰਾਂਚ : 96925-00084
ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road, Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ)
ਅੰਮ੍ਰਿਤਸਰ ਬਰਾਂਚ ਦਾ ਪਤਾ : SCO 41, Veer Enclave, Near Golden Gate and Ryan International School , Bypass Road, Amritsar(ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ)
ਹੈਦਰਾਬਾਦ ਬਰਾਂਚ ਦਾ ਪਤਾ : Office No.301, 3rd Floor, “Sonathalia Emerald”, Raj Bhavan Road, Somajiguda, Hyderabad.(ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ)
ਜੀਰਾ ਬਰਾਂਚ ਦਾ ਪਤਾ: Ferozepur Road, Above UCO Bank, Zira (ਫਿਰੋਜਪੁਰ ਰੋਡ, ਯੂਕੋ ਬੈਂਕ ਦੇ ਉੱਪਰ, ਜੀਰਾ)
Discover more from kaur Immigration
Subscribe to get the latest posts sent to your email.
4 Comments