Husband-Wife got Canada visa together

ਪੀਟੀਈ ਸਕੋਰ ਨਾਲ ਬਰਨਾਲਾ ਸ਼ਹਿਰ ਤੋ ਪਤੀ-ਪਤਨੀ ਇਕੱਠੇ ਜਾਣਗੇ ਕੈਨੇਡਾ
ਮਾਸਟਰ ਇਨ ਇੰਗਲਿਸ਼, ਬੀ ਐੱਡ, ਸੱਤ ਸਾਲਾਂ ਦੇ ਗੈਪ ਦੇ ਬਾਵਜੂਦ ਇੱਕ ਮਹੀਨੇ ਤੇ ਚੌਵੀ ਦਿਨਾਂ ‘ਚ ਆਇਆ ਨਵਜੋਤ ਕੌਰ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਤੇ ਰਾਜਵੀਰ ਸਿੰਘ ਦਾ ਸਪਾਊਸ ਵੀਜ਼ਾ
ਸਾਰੋਂ ਪੱਤੀ, ਪਿੰਡ ਭੈਣੀ ਮਹਿਰਾਜ, ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਨਵਜੋਤ ਕੌਰ ਤੇ ਰਾਜਵੀਰ ਸਿੰਘ(ਨੂੰਹ ਤੇ ਪੁੱਤਰ ਬਹਾਦਰ ਸਿੰਘ ਤੇ ਹਰਬੰਸ ਕੌਰ) ਨੂੰ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਇੱਕ ਮਹੀਨਾ ਤੇ ਚੌਵੀ ਦਿਨ੍ਹਾਂ ‘ਚ ਮਿਲਿਆ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ । ਨਵਜੋਤ ਕੌਰ ਦੀ ਸਟੱਡੀ ਵਿੱਚ ਸੱਤ ਸਾਲਾਂ ਦਾ ਗੈਪ ਸੀ ਤੇ ਇੰਡੀਆ ਵਿਚ ਹੀ ਬੀ ਐੱਡ ਤੇ ਮਾਸਟਰ ਇਨ ਇੰਗਲਿਸ਼ ਦੀਆਂ ਡਿਗਰੀਆਂ ਪਾਸ ਕੀਤੀ ਹੋਈਆਂ ਸੀ ਤੇ ਉਸਨੇ ਪੀਟੀਈ ਕੀਤੀ ਹੋਈ ਸੀ। ਨਵਜੋਤ ਕੌਰ ਤੇ ਰਾਜਵੀਰ ਸਿੰਘ ਕੌਰ ਇੰਮੀਗ੍ਰੇਸ਼ਨ ਪੇਜ ਤੇ ਪਤੀ-ਪਤਨੀ ਇਕੱਠਿਆਂ ਦੇ ਲਗਾਤਾਰ ਆ ਰਹੇ ਵੀਜ਼ਿਆਂ ਦੀਆਂ ਪੈ ਰਹੀਆਂ ਪੋਸਟਾਂ ਤੋਂ ਪ੍ਰਭਾਵਿਤ ਹੋ ਕਿ ਦਫ਼ਤਰ ਆਏ ਸਨ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਨਵਜੋਤ ਕੌਰ ਤੇ ਉਸਦੇ ਪਤੀ ਰਾਜਵੀਰ ਸਿੰਘ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਰੀਝ ਨਾਲ ਫਾਈਲ ਤਿਆਰ ਕਰਕੇ 29 ਦਸੰਬਰ 2023 ਨੂੰ ਅੰਬੈਂਸੀ ‘ਚ ਲਗਾਈ ਤੇ 22 ਫਰਵਰੀ 2024 ਨੂੰ ਵੀਜ਼ਾ ਆ ਗਿਆ। ਨਵਜੋਤ ਕੌਰ ਤੇ ਰਾਜਵੀਰ ਸਿੰਘ ਇਕੱਠੇ ਕੈਨੇਡਾ ਦੇ ਸ਼ਹਿਰ ਲੈਕ ਲੇ ਬਿਚੇ, ਅਲਬਰਟਾ ਵਿੱਚ ਸਟੱਡੀ ਕਰਨ ਜਾ ਰਹੇ ਹਨ।
ਰਿਫਿਊਜ਼ਲਾਂ(Refusals):- ਕੋਈ ਨਹੀਂ।
ਪੀਟੀਈ ਸਕੋਰ(IELTS Score):- ਓਵਰਆਲ 62(L-66, R-60, W-64, S-63)
ਪੜ੍ਹਾਈ(Education):- ਸਟੂਡੈਂਟ(ਨਵਜੋਤ ਕੌਰ) 2017 ‘ਚ ਮਾਸਟਰ ਡਿਗਰੀ(ਮਾਸਟਰ ਇਨ ਇੰਗਲਿਸ਼) ਪਾਸ ਕੀਤੀ ਸੀ ।
ਸਪਾਊਸ(ਰਾਜਵੀਰ ਸਿੰਘ) 2018 ‘ਚ ਬੈਚਲਰ ਆਫ ਆਰਟਸ ਪਾਸ ਕੀਤੀ ਸੀ।
ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਨਵਜੋਤ ਕੌਰ ਤੇ ਰਾਜਵੀਰ ਸਿੰਘ ਨੂੰ ਟਰੱਕ ਭਰ ਕੇ ਵਧਾਈਆਂ।

ਹੁਣ ਆਇਲਟਸ ‘ਚੋਂ ਓਵਰਆਲ 6.0 ਬੈਂਡ ਤੇ PTE ‘ਚੋਂ ਓਵਰਆਲ 60 ਸਕੋਰ ਤੇ TOFEL ‘ਚੋਂ ਓਵਰਆਲ 83 ਸਕੋਰ ‘ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮਦਦ ਨਾਲ ਲਾ ਸਕਦੇ ਹੋ ।

ਜੇਕਰਤੁਸੀਵੀ

  1. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। ਜਾਂ
  2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ । ਜਾਂ ਫਿਰ
  3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। ਜਾਂ ਫਿਰ
  4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ।
    ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
    ਮੋਗਾ ਬਰਾਂਚ:- 96926-00084
    96927-00084
    96928-00084
    ਅੰਮ੍ਰਿਤਸਰ ਬਰਾਂਚ : 96923-00084
    ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road, Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ)
    ਅੰਮ੍ਰਿਤਸਰ ਬਰਾਂਚ ਦਾ ਪਤਾ : SCO 41, Veer Enclave, Near Golden Gate and Ryan International School , Bypass Road, Amritsar(ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ)
    ਹੈਦਰਾਬਾਦ ਬਰਾਂਚ ਦਾ ਪਤਾ : Office No.301, 3rd Floor, “Sonathalia Emerald”, Raj Bhavan Road, Somajiguda, Hyderabad.(ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ )

Discover more from kaur Immigration

Subscribe to get the latest posts sent to your email.

3 Comments

  • Ritu Ritu July 22, 2024

    Congratulations

  • PARAMJIT SINGH JANDU July 22, 2024

    Congratulation Team Kaur Immigration

  • Arjun May 15, 2024

    Congratulations

Leave a Reply