Manjinder Singh Kang Got His Canada Spouse Visa 🇨🇦

ਮਨਜਿੰਦਰ ਸਿੰਘ ਕੰਗ ਸਪਾਊਸ ਵੀਜ਼ਾ ਤੇ ਚੱਲਿਆ ਆਪਣੀ ਪਤਨੀ ਕੋਲ ਕੈਨੇਡਾ
ਮੱਲੂ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਕੰਗ(ਪੁੱਤਰ ਭੁੰਪਿਦਰ ਸਿੰਘ ਤੇ ਸੁਰਿੰਦਰ ਕੌਰ) ਨੂੰ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਚਾਰ ਮਹੀਨੇ ਤੇ ਚੌਦਾਂ ਦਿਨਾਂ ‘ਚ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ। ਮਨਜਿੰਦਰ ਸਿੰਘ ਕੰਗ ਦੀ ਪਤਨੀ ਸੁਖਪਾਲ ਕੌਰ ਕੈਨੇਡਾ ਦੇ ਸ਼ਹਿਰ Coquitlam ਵਿੱਚ ਸਟੱਡੀ ਕਰ ਰਹੀ ਹੈ ਤੇ ਸੁਖਪਾਲ ਕੌਰ ਦਾ ਵੀਜ਼ਾ ਵੀ ਕੌਰ ਇੰਮੀਗ੍ਰੇਸ਼ਨ ਤੋਂ ਹੀ ਆਇਆ ਸੀ। ਕੌਰ ਇੰਮੀਗ੍ਰੇਸ਼ਨ ਦੇ ਲਗਾਤਾਰ ਆ ਰਹੇ ਪਤੀ-ਪਤਨੀ ਤੇ ਇਕੱਲੇ ਦੇ ਸਪਾਊਸ ਦੇ ਵੀਜ਼ਿਆ ਦੀਆਂ ਪੋਸਟਾਂ ਤੋਂ ਪ੍ਰਭਾਵਿਤ ਹੋ ਕੇ ਕੌਰ ਇੰਮੀਗ੍ਰੇਸ਼ਨ ਦੇ ਦਫ਼ਤਰ ਆਇਆ ਸੀ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਮਨਜਿੰਦਰ ਸਿੰਘ ਕੰਗ ਦੀ ਫਾਈਲ ਰੀਝ ਨਾਲ ਤਿਆਰ ਕਰਕੇ 21 ਦਸੰਬਰ 2023 ਨੂੰ ਅੰਬੈਂਸੀ ‘ਚ ਲਗਾਈ ਤੇ ਤਿੰਨ ਮਈ 2024 ਨੂੰ ਹੀ ਵੀਜ਼ਾ ਆ ਗਿਆ। ਮਨਜਿੰਦਰ ਸਿੰਘ ਕੰਗ ਕੈਨੇਡਾ ਦੇ ਸ਼ਹਿਰ Coquitlam, ਬ੍ਰਿਟਿਸ਼ ਕੰਲੋਬੀਆ ਵਿੱਚ ਜਾ ਰਿਹਾ ਹੈ।
ਰਿਫਿਊਜ਼ਲਾਂ(Refusals):- ਕੋਈ ਨਹੀਂ।
ਪੜ੍ਹਾਈ(Education):- 2012 ‘ਚ ਬਾਰ੍ਹਵੀਂ ਪਾਸ ਕੀਤੀ ਸੀ।
ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਮਨਜਿੰਦਰ ਸਿੰਘ ਕੰਗ ਨੂੰ ਟਰੱਕ ਭਰ ਕੇ ਵਧਾਈਆਂ।

ਹੁਣ ਆਇਲਟਸ ‘ਚੋਂ ਓਵਰਆਲ 6.0 ਬੈਂਡ ਤੇ PTE ‘ਚੋਂ ਓਵਰਆਲ 60 ਸਕੋਰ ਤੇ TOFEL ‘ਚੋਂ ਓਵਰਆਲ 83 ਸਕੋਰ ‘ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮਦਦ ਨਾਲ ਲਾ ਸਕਦੇ ਹੋ ।

ਜੇਕਰਤੁਸੀਵੀ

  1. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। ਜਾਂ
  2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ । ਜਾਂ ਫਿਰ
  3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। ਜਾਂ ਫਿਰ
  4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ।
    ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
    ਮੋਗਾ ਬਰਾਂਚ:- 96926-00084
    96927-00084
    96928-00084
    ਅੰਮ੍ਰਿਤਸਰ ਬਰਾਂਚ : 96923-00084
    ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road, Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ)
    ਅੰਮ੍ਰਿਤਸਰ ਬਰਾਂਚ ਦਾ ਪਤਾ : SCO 41, Veer Enclave, Near Golden Gate and Ryan International School , Bypass Road, Amritsar(ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ)
    ਹੈਦਰਾਬਾਦ ਬਰਾਂਚ ਦਾ ਪਤਾ : Office No.301, 3rd Floor, “Sonathalia Emerald”, Raj Bhavan Road, Somajiguda, Hyderabad.(ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ)


Discover more from kaur Immigration

Subscribe to get the latest posts sent to your email.

2 Comments

  • PARAMJIT SINGH JANDU May 13, 2024

    Congratulation Team #kaurimmigration

  • kaurimmigration May 13, 2024

    congrats 🙂 🙂

Leave a Reply