ਨਵਜੋਤ ਸਿੰਘ ਬਰਾੜ ਨੂੰ ਮਿਲਿਆ ਕੈਨੇਡਾ ਦਾ ਵਿਜ਼ਟਰ ਵੀਜਾ। 

Navjot Singh Brar holding his approved Canada Visitor Visa, standing confidently, representing perseverance and success in immigration guidance.

ਨਵਜੋਤ ਸਿੰਘ ਬਰਾੜ ਨੂੰ ਮਿਲਿਆ ਕੈਨੇਡਾ ਦਾ ਵਿਜ਼ਟਰ ਵੀਜਾ।

ਚਾਰ ਰਿਫਿਊਜ਼ਲਾ ਦੇ ਬਾਵਜੂਦ ਵੀ ਨਵਜੋਤ ਸਿੰਘ ਬਰਾੜ ਦਾ ਆਇਆ ਕੈਨੇਡਾ ਦਾ ਵਿਜ਼ਟਰ ਵੀਜ਼ਾ ।
 ਦੋਦਾ, ਤਹਿਸੀਲ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਨਵਜੋਤ ਸਿੰਘ ਬਰਾੜ (ਸਪੁੱਤਰ ਰਸਲੂ ਸਿੰਘ ਤੇ ਰਮਨਪ੍ਰੀਤ ਕੌਰ ) ਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ 4 ਮਹੀਨੇ ਤੇ 7 ਦਿਨਾ ਚ’ ਪ੍ਰਾਪਤ ਕੀਤਾ ਕੈਨੇਡਾ ਦਾ ਵਿਜ਼ਟਰ ਵੀਜ਼ਾ । ਨਵਜੋਤ ਸਿੰਘ ਬਰਾੜ ਦੀਆਂ ਚਾਰ ਰਿਫਿਊਜ਼ਲਾਂ (2 ਕੈਨੇਡਾ ਸਟੱਡੀ ਵੀਜ਼ਾ, 1 ਆਸਟ੍ਰੇਲੀਆ ਸਟੱਡੀ ਵੀਜ਼ਾ ਤੇ 1 ਕੈਨੇਡਾ ਸਪਾਊਸ ਵੀਜ਼ਾ ) ਦੀਆਂ ਕਿਸੇ ਹੋਰ ਏਜੰਸੀ ਤੋ ਆਈਆ ਸਨ । ਨਵਜੋਤ ਸਿੰਘ ਬਰਾੜ ਆਪਣੀ ਪਤਨੀ ਦੀ ਕਨਵੋਕੇਸ਼ਨ ਸਮਾਰੋਹ ਵਿਚ ਭਾਗ ਲੈਣ ਜਾ ਰਿਹਾ ਹੈ । ਨਵਜੋਤ ਸਿੰਘ ਬਰਾੜ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ ਤਿਆਰ ਕਰਕੇ 24 ਜੂਨ 2024 ਨੂੰ ਅੰਬੈਂਸੀ ਵਿਚ ਲਗਾਈ ਤੇ 31 ਅਕਤੂਬਰ 2024 ਨੂੰ ਵੀਜ਼ਾ ਆ ਗਿਆ । ਹੁਣ ਨਵਜੋਤ ਸਿੰਘ ਬਰਾੜ ਆਪਣੀ ਪਤਨੀ ਕੋਲ ਕੈਨੇਡਾ ਦੇ ਸ਼ਹਿਰ ਹੈਮਿਲਟਨ, ਓਨਟਾਰੀਓ ਵਿਚ ਜਾ ਰਿਹਾ ਹੈ ।

Navjot Singh Brar Secures Canada Visitor Visa Despite Four Previous Refusals!

Navjot Singh Brar, hailing from Doda, Tehsil Giddarbaha, Sri Muktsar Sahib, Punjab, has successfully obtained a Canadian visitor visa with the expert guidance of Kaur Immigration. Despite facing four visa refusals in the past, including two for Canada study permits, one for an Australian study permit, and one for a Canada spousal visa, Navjot’s determination and our strategic approach turned his dream into reality. Navjot sought our services to attend his wife’s convocation ceremony in Hamilton, Ontario, Canada. The application, meticulously prepared under Kaur Immigration’s guidance, was submitted to the embassy on June 24, 2024, and within a span of just four months and seven days, he received his visa approval on October 31, 2024.

Congratulations to Navjot Singh Brar from all of us at Kaur Immigration! Your success inspires us to keep striving for excellence in serving our clients.

ਰਿਫਿਊਜ਼ਲਾਂ(Refusals):- ਚਾਰ ਰਿਫਿਊਜ਼ਲਾਂ ਕਿਸੇ ਹੋਰ ਏਜੰਸੀ ਤੋਂ
               (2 ਕੈਨੇਡਾ ਸਟੱਡੀ ਵੀਜਾ, 1 ਆਸਟ੍ਰੇਲੀਆ ਸਟੱਡੀ ਵੀਜ਼ਾ ਤੇ 1 ਕੈਨੇਡਾ ਸਪਾਊਸ ਵੀਜ਼ਾ )
*ਪੜ੍ਹਾਈ(Education):-  2018‘ਚ ਬਾਰ੍ਹਵੀਂ Humanities Stream ਨਾਲ ਪਾਸ ਕੀਤੀ ਸੀ ।
ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਨਵਜੋਤ ਸਿੰਘ ਬਰਾੜ ਨੂੰ ਬਹੁਤ ਬਹੁਤ ਵਧਾਈਆਂ।
 ਹੁਣ ਆਇਲਟਸ ‘ਚੋਂ ਓਵਰਆਲ 6.0 ਬੈਂਡ ਤੇ PTE ‘ਚੋਂ ਓਵਰਆਲ 60 ਸਕੋਰ ਤੇ TOFEL ‘ਚੋਂ ਓਵਰਆਲ 83 ਸਕੋਰ ‘ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ।
#ਜੇਕਰ_ਤੁਸੀ_ਵੀ
1. ਹੋ ਬਾਰ੍ਹਵੀਂ ਪਾਸ ਤਾਂ ਹੁਣ ਵੀ ਜਾ ਸਕਦੇ ਹੋ ਆਪਣੇ ਸਪਾਊਸ ਨਾਲ ਇਕੱਠਿਆਂ ਕੈਨੇਡਾ
2. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ     ਜਾਂ ਫਿਰ ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਫਿਰ ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਜਾਂ ਤੁਹਾਡੇ ਘੱਟ ਹਨ ਬੈਂਡ ਸਕੋਰ ਪਰ ਤੁਸੀਂ ਬਾਹਰਲੇ ਦੇਸ਼ ਜਾਣਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਲਈ ਹੈ ਵਧੀਆ ਮੌਕਾ ਜਾਓ ਯੂਰਪ ਦੇਸ਼ਾਂ ਵਿੱਚ(ਜਰਮਨੀ, ਇਟਲੀ , ਸਵਿਟਰਜਰਲੈਂਡ, ਪੋਲੈਂਡ, ਫਿਨਲੈਂਡ, ਨੀਦਰਲੈਂਡ, ਡੈਨਮਾਰਕ, ਫਰਾਂਸ, ਆਇਰਲੈਂਡ ਆਦਿ) ਹੁਣ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹਾਸਿਲ ਕਰੋ ਸਾਰੇ ਵੀਜ਼ੇ।
ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
ਮੋਗਾ ਬਰਾਂਚ: – 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ :  96923-00084
  ਜ਼ੀਰਾ ਬਰਾਂਚ  :  96925-00084
ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road,  Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ,  ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ)
ਅੰਮ੍ਰਿਤਸਰ ਬਰਾਂਚ ਦਾ ਪਤਾ : SCO 41, Veer Enclave, Near Golden Gate and Ryan International School , Bypass Road, Amritsar ਬਰਾਂਚ ਦਾ ਪਤਾ (ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ)
ਹੈਦਰਾਬਾਦ ਬਰਾਂਚ ਦਾ ਪਤਾ : Office No.301, 3rd Floor, “Sonathalia Emerald”, Raj Bhavan Road, Somajiguda, Hyderabad.(ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ)
ਜ਼ੀਰਾ ਬਰਾਂਚ ਦਾ ਪਤਾ:  Ferozepur Road, Above UCO Bank, Zira (ਫਿਰੋਜਪੁਰ ਰੋਡ, ਯੂਕੋ ਬੈਂਕ ਦੇ ਉੱਪਰ, ਜੀਰਾ


Discover more from kaur Immigration

Subscribe to get the latest posts sent to your email.

4 Comments

  • Anonymous January 13, 2025

    Congratulation’s

  • Harwinder kaur November 27, 2024

    congratulations

  • Harvinder Singh November 23, 2024

    congratulations

  • Jasmeet Kaur November 20, 2024

    congratulations

Leave a Reply